Saturday, September 21, 2024
Home Blog Page 4287

ਜਿਲਾ ਤਰਨ ਤਾਰਨ ਵਿਚ ਕਰੋਨਾਂ ਮਰੀਜਾਂ ਦੀ ਗਿਣਤੀ 40 ਹੋਈ।

0
ਜਿਲਾ ਤਰਨ ਤਾਰਨ ਵਿਚ ਕਰੋਨਾਂ ਮਰੀਜਾਂ ਦੀ ਗਿਣਤੀ 40 ਹੋਈ।ਤਰਨ ਤਾਰਨ 3 ਮਈ (ਗਰਪ੍ਰੀਤ ਸਿੰਘ) ਜਿੱਥੇ ਕਿ ਬੀਤੇ ਦਿਨਾਂ ਦੇ ਵਿੱਚ ਜ਼ਿਲ੍ਹਾ ਤਰਨਤਾਰਨ ਗ੍ਰੀਨ ਜ਼ੋਨ ਵਿੱਚ ਚੱਲ ਰਿਹਾ ਸੀ ਉੱਥੇ ਹੀ ਜਦੋਂ ਜਦੋਂ ਜ਼ਿਲ੍ਹਾ ਤਰਨ ਤਾਰਨ ਵਿੱਚ ਕਰੋਨਾ ਪਾਜ਼ਟਿਵ ਮਰੀਜ ਸਾਹਮਣੇ ਆਏ ਤਾਂ ਤਰਨਤਾਰਨ ਜ਼ਿਲ੍ਹੇ ਵਿੱਚ ਹਡ਼ਕੰਪ ਮੱਚ ਗਿਆ ਜਿਸ ਵਿੱਚ ਕਰੋਨਾ ਪਾਜ਼ਟਿਵ ਮਰੀਜ਼ਾਂ...

ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵੱਲੋਂ ਲੋੜਵੰਦ ਰਾਗੀ,ਪ੍ਰਚਾਰਕ, ਸੇਵਾਦਾਰ,ਗ੍ਰੰਥੀ ,ਪਾਠੀ ਸਿੰਘਾਂ ਵਾਸਤੇ ਰਾਸ਼ਨ ਮੁਹੱਈਆ।

ਚੇਅਰਮੈਨ ਰਾਣਾਇੰਦਰਜੀਤ ਸਿੰਘ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵੱਲੋਂ ਲੋੜਵੰਦ ਰਾਗੀ,ਪ੍ਰਚਾਰਕ, ਸੇਵਾਦਾਰ,ਗ੍ਰੰਥੀ ,ਪਾਠੀ ਸਿੰਘਾਂ ਵਾਸਤੇ ਰਾਸ਼ਨ ਮੁਹੱਈਆ।ਖਾਲੜਾ 3 ਮਈ (ਗੁਰਪ੍ਰੀਤ ਸਿੰਘ ) ਅਜੋਕੇ ਸਮੇਂ ਵਿਚ ਕਰੋਨਾਂ ਵਾਇਰਸ ਦੇ ਚਲਦਿਆਂ ਜਿਥੇ ਵੱਖ ਵੱਖ ਜਥੇਬੰਧੀਆਂ...

ਫਿਰਕਾਪ੍ਰਸਤੀ …..ਆਹ ਇਕੋ ਚੈਨਲ ਦੀਆਂ ਦੋ ਖਬਰਾਂ ਹਨ..(ਸਭਰਾ) 3 ਮਈ

0
ਫਿਰਕਾਪ੍ਰਸਤੀ .....ਆਹ ਇਕੋ ਚੈਨਲ ਦੀਆਂ ਦੋ ਖਬਰਾਂ ਹਨ..(ਸਭਰਾ) 3 ਮਈ ਖਬਰ ਦਾ ਰੁਖ਼ ਵੇਖੋ। ਜਲੰਧਰ ਵਿਚ ਇਕ ਨੌਜਵਾਨ ਵਲੋਂ ਕਾਰ ਨਾ ਰੋਕਣ ਦੀ ਘਟਨਾ ਹੈ ਤੇ ਤਰਨਤਾਰਨ ਵਿਚ ਕੁਝ ਵਿਅਕਤੀਆਂ ਦੀ ਪੁਲਸ ਨਾਲ ਹਥੋਪਾਈ ਦੀ ਘਟਨਾ ਹੈ। ਦੋਵੇੰ ਘਟਨਾਵਾਂ ਹੀ ਅਫਸੋਸਨਾਕ ਹਨ ਜਿਨ੍ਹਾਂ ਨੂੰ ਸਹੀ ਨਹੀ ਠਹਿਰਾਇਆ ਜਾ ਸਕਦਾ। ਖਬਰ ਪ੍ਰਸਾਰਤ...

ਹੁਸ਼ਿਆਰਪੁਰ ਵਿੱਚ ‘ਕਰੋਨਾ’ 34 ਨਵੇਂ ਮਰੀਜ਼

0
ਹੁਸ਼ਿਆਰਪੁਰ, 2 ਮਈ ਹੁਸ਼ਿਆਰਪੁਰ ਜ਼ਿਲ੍ਹੇ ’ਚ ਕਰੋਨਾ ਪੀੜਤਾਂ ਦੀ ਗਿਣਤੀ 45 ਹੋਈ। ਸਨਿਚਰਵਾਰ ਨੂੰ 34 ਹੋਰ ਰਿਪੋਰਟਾਂ ਪਾਜ਼ੇਟਿਵ ਆਈਆਂ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਨਾਂਦੇੜ ਤੋਂ ਪਰਤੇ ਸ਼ਰਧਾਲੂ ਹਨ। ਸਿਵਲ ਸਰਜਨ ਡਾਕਟਰ ਜਸਬੀਰ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਹੈ। ਸ਼ਾਮ ਤੱਕ ਹੋਰ ਰਿਪੋਰਟਾਂ ਦੇ ਨਤੀਜੇ ਆਉਣ ਨਾਲ ਇਹ ਗਿਣਤੀ ਵੱਧ ਸਕਦੀ ਹੈ।

ਥਾਣੇਦਾਰ ’ਤੇ ਗੱਡੀ ਚੜ੍ਹਾਉਣ ਵਾਲਾ ਨੌਜਵਾਨ ਤੇ ਉਸ ਦਾ ਪਿਤਾ ਗ੍ਰਿਫ਼ਤਾਰ

0
ਜਲੰਧਰ, 2 ਮਈ ਕਮਿਸ਼ਨਰੇਟ ਪੁਲੀਸ ਨੇ ਅੱਜ ਸਵੇਰੇ ਨੌਜਵਾਨ ਅਤੇ ਉਸ ਦੇ ਪਿਤਾ ਨੂੰ ਕਰਫ਼ਿਊ ਦੌਰਾਨ ਸਹਾਇਕ ਸਬ ਇੰਸਪੈਕਟਰ ‘ਤੇ ਕਾਰ ਚੜ੍ਹਉਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਅਨਮੋਲ ਮਹਿਮੀ ਵਜੋਂ ਹੋਈ ਹੈ, ਜੋ ਅਰਟੀਗਾ ਕਾਰ ਪੀਬੀ08-ਸੀ.ਐਸ-6467 ਚਲਾ ਰਿਹਾ ਸੀ। ਜਦੋਂ ਉਸ...

ਪੰਜਾਬ ਵਿੱਚ ਅੱਜ ਤੋਂ ਸਵੇਰੇ 9 ਤੋਂ ਦੁਪਹਿਰ 1 ਵਜੇ ਤੱਕ ਖੁੱਲ੍ਹਣਗੀਆਂ ਦੁਕਾਨਾਂ

0
ਚੰਡੀਗੜ੍ਹ, 2 ਮਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਸੂਬੇ ਦੇ ਸਾਰਿਆਂ ਜ਼ਿਲ੍ਹਿਆਂ ਵਿੱਚ ਹੁਣ ਹਰੇ ਤੇ ਸੰਤਰੀ ਜ਼ੋਨਾਂ ਵਿੱਚ ਭਲਕੇ 3 ਮਈ ਤੋਂ ਦੁਕਾਨਾਂ ਸਵੇਰੇ 9 ਤੋਂ ਬਾਅਦ ਦੁਪਹਿਰ 1 ਵਜੇ ਤੱਕ ਖੁੱਲ੍ਹਣਗੀਆਂ। ਲਾਲ ਤੇ ਕੰਟੇਨਮੈਂਟ ਜ਼ੋਨਾਂ ਵਿੱਚ ਕੋਈ ਛੋਟ ਨਹੀਂ ਦਿੱਤੀ ਜਾਵਗੀ। ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ...

ਥਾਣਾ ਖਾਲੜਾ ਦੇ ਏ.ਐਸ.ਆਈ ਦੀ ਨਾਕੇ ਤੇ ਚੈਕਿੰਗ ਦੋਰਾਨ ਕੀਤੀ ਮਾਰਕੁੱਟ ।ਏ.ਐਸ.ਆਈ. ਦੀ ਲਾਹੀ ਦਸਤਾਰ। ਪੁਲਿਸ ਵੱਲੋ ਕੀਤਾ ਗਿਆ ਮਾਮਲਾ ਦਰਜ ਐਸ. ਐਚ. ਓ. ਜਸਵੰਤ ਸਿੰਘ

ਥਾਣਾ ਖਾਲੜਾ ਦੇ ਏ.ਐਸ.ਆਈ ਦੀ ਨਾਕੇ ਤੇ ਚੈਕਿੰਗ ਦੋਰਾਨ ਕੀਤੀ ਮਾਰਕੁੱਟ ।ਏ.ਐਸ.ਆਈ. ਦੀ ਲਾਹੀ ਦਸਤਾਰ।    ਪੁਲਿਸ ਵੱਲੋ ਕੀਤਾ ਗਿਆ ਮਾਮਲਾ ਦਰਜ ਐਸ. ਐਚ. ਓ. ਜਸਵੰਤ ਸਿੰਘ ਖਾਲੜਾ 2 ਮਈ ( ਗੁਰਪ੍ਰੀਤ ਸਿੰਘ ) ਕੋਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਨੂੰ ਲੈ ਕੇ ਲੱਗੇ ਕਰਫਿਊ ਦੇ ਦੌਰਾਨ ਦਿਨ ਰਾਤ ਲੋਕਾਂ ਦੇ ਸਿਹਤ ਅਤੇ ਜਾਨ ਮਾਲ ਦੇ...

ਚੋਕਸੀ, ਮਾਲਿਆ, ਨੀਰਵ ਸਮੇਤ 50 ਡਿਫ਼ਾਲਟਰਾਂ ਦਾ 68 ਹਜ਼ਾਰ ਕਰੋਡ਼ ਦਾ ਕਰਜ਼ ਬੱਟੇ ਖਾਤੇ ਪਾਇਆ

0
ਕੇਂਦਰੀ ਰਿਜ਼ਰਵ ਬੈਂਕ ਨੇ ਆਰ.ਟੀ.ਆਈ. ਤਹਿਤ ਦਿੱਤੀ ਜਾਣਕਾਰੀ ਨਵੀਂ ਦਿੱਲੀ, 28 ਅਪ੍ਰੈਲ (ਏਜੰਸੀ, )-ਭਗੌੜੇ ਮੇਹੁਲ ਚੋਕਸੀ, ਵਿਜੇ ਮਾਲਿਆ ਤੇ ਨੀਰਵ ਮੋਦੀ ਸਮੇਤ ਜਾਣਬੁੁੱਝ ਕੇ ਕਰਜ਼ਾ ਨਾ ਚੁਕਾਉਣ ਵਾਲੇ 50 ਡਿਫਾਲਟਰਾਂ ਵਲੋਂ ਮਾਰਿਆ ਬੈਂਕਾਂ ਦਾ 68607 ਕਰੋੜ ਪੈਸਾ ਬੈਂਕਾਂ ਨੇ ਡੁੱਬਿਆ ਸਮਝਿਆ ਹੈ। ਭਾਰਤੀ ਰਿਜ਼ਰਵ ਬੈਂਕ ਨੇ ਆਰ.ਟੀ.ਆਈ. ਤਹਿਤ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੇਸ਼ ਦੇ ਬੈਂਕਾਂ ਨੇ ਜਾਣਬੁੱਝ ਕੇ ਕਰਜ਼ਾ...

ਮਿਸ਼ਨਰੀ ਲਹਿਰ ਦੇ ਮੋਢੀ ਅਤੇ ਥੰਮ ਪ੍ਰਿੰਸੀਪਲ ਸੁਰਜੀਤ ਸਿੰਘ ਦਿੱਲੀ ਵਾਲਿਆਂ ਦਾ ਸਦੀਵੀ ਵਿਛੋੜਾ। ਸਿੱਖ ਕੌਮ ਹਮੇਸ਼ਾਂ ਯਾਦ ਰਖੇਗੀ ਉਹਨਾਂ ਦੀਆਂ ਸੇਵਾਵਾਂ।

0
ਪ੍ਰਿੰਸੀਪਲ ਸੁਰਜੀਤ ਸਿੰਘ ਮਿਸ਼ਨਰੀ ਲਹਿਰ ਦੇ ਮੋਢੀ ਅਤੇ ਥੰਮ ਪ੍ਰਿੰਸੀਪਲ ਸੁਰਜੀਤ ਸਿੰਘ ਦਿੱਲੀ ਵਾਲਿਆਂ ਦਾ ਸਦੀਵੀ ਵਿਛੋੜਾ।ਸਿੱਖ ਕੌਮ ਹਮੇਸ਼ਾਂ ਯਾਦ ਰਖੇਗੀ ਉਹਨਾਂ ਦੀਆਂ ਸੇਵਾਵਾਂ।ਫਰੈਂਕਫੋਰਟ 29 ਅਪ੍ਰੈਲ (ਦਪ) 1947 ਤੋਂ ਬਾਅਦ ਦਿੱਲੀ ਵਿਚ ਸਿੱਖ ਮਿਸ਼ਨਰੀ ਲਹਿਰ ਚਲਾਉਣ ਲਈ ਸਰਦਾਰ ਭਾਗ ਸਿੰਘ ਅੰਬਾਲੇ ਵਾਲਿਆਂ ਨੇ ਸਿਰ ਤੋੜ ਯਤਨ ਕੀਤਾ। ਇਸ ਲਹਿਰ...

ਜੱਜ ਸਿੰਘ ਦੇ ਪ੍ਰੀਵਾਰ ਨੂੰ ੫੦ ਲੱਖ ਰੁਪਏ ਮੁਆਵਜਾ ਅਤੇ ਉਸ ਦੀ ਪਤਨੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ

ਫਰੈਂਕਫੋਰਟ ੨੪ ਅਪ੍ਰੈਲ (ਦਪ) ਅੱਜ ਦੁਨੀਆਂ ਭਰ ਵਿਚ ਕਰੋਨਾਂ ਵਾਇਰਸ ਕਰਕੇ ਜਿਥੇ ਮਹਾਂਮਾਰੀ ਫੈਲੀ ਹੋਈ ਹੈ । ਉਥੇ ਸਮਾਜਸੇਵੀ ਸੰਸਥਾਵਾਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਸਰਕਾਰਾਂ ਦਾ ਸਾਥ ਦਿੰਦਿਆਂ ਇਸ ਲੜੀ ਜਾ ਰਹੀ ਲੜਾਈ ਵਿਚ ਡੱਟ ਕੇ ਸਾਥ ਦਿੱਤਾ ਜਾ ਰਿਹਾ ਹੈ।ਇਸੇ ਅਧੀਨ ਪਿਛਲੇ ਦਿਨੀਂ ਪਿੰਡ ਕਿਲੀ ਬੋਦਲਾਂ (ਫਿਰੋਜਪੁਰ) ਵਿਖੇ ਪੁਲਿਸ ਪ੍ਰਸ਼ਾਸ਼ਨ ਅਤੇ ਸਰਕਾਰ ਦੀਆਂ ਹਦਾਇਤਾਂ ਦਾ ਪਾਲਨ ਕਰਦਿਆਂ...

Stay connected

0FansLike
0FollowersFollow
0SubscribersSubscribe

ਵੀਡੀਓ ਲਿੰਕ

- Advertisement -