Home Blog
ਫਰੈਂਕਫੋਰਟ ਵਿਖੇ ਕਿਸਾਨਾਂ ਦੇ ਹੱਕ ਵਿਚ ਭਾਰਤੀ ਕੌਂਸਲੈਂਟ ਦੇ ਸਾਹਮਣੇ ਹਫਤਾਭਰ ਲਈ ਰੋਸ ਮੁਜਾਹਰਾ ਕੀਤਾ ਗਿਆ।
https://youtu.be/2LcL1igehWA ਫਰੈਂਕਫੋਰਟ 4 ਜਨਵਰੀ (ਦਪ) ਕਿਸਾਨੀ ਬਿਲਾਂ ਦੇ ਖਿਲਾਫ ਅਤੇ ਕਿਸਾਨਾਂ ਦੇ ਹੱਕ ਵਿਚ ਸਮੁੱਚੇ ਵਰਲਡ ਵਿਚ ਵਿੱਢੇ ਗਏ ਸੰਘਰਸ਼ ਨੂੰ ਲੈ ਕੇ ਜਿਥੇ ਥਾਂ ਥਾਂ ਤੇ ਮੋਦੀ ਸਰਕਾਰ ਦੇ ਵਿਰੁੱਧ ਰੋਸ ਮੁਜਾਹਰੇ ਹੋ ਰਹੇ ਹਨ ਉਥੇ ਇਸੇ...
ਅਸੀਂ ਹੱਕ ਸੱਚ ਦੀ ਲੜਾਈ ਲੜ ਰਹੇ ਹਾਂ, ਕਿਸੇ ਨਾਲ ਧੱਕਾ ਨਹੀਂ ਕਰ ਰਹੇ-ਫਿਲਮ ਅਦਾਕਾਰ ਯੋਗਰਾਜ ਸਿੰਘ
https://youtu.be/raVmSciHzq0ਅਸੀਂ ਹੱਕ ਸੱਚ ਦੀ ਲੜਾਈ ਲੜ ਰਹੇ ਹਾਂ, ਕਿਸੇ ਨਾਲ ਧੱਕਾ ਨਹੀਂ ਕਰ ਰਹੇ-ਫਿਲਮ ਅਦਾਕਾਰ ਯੋਗਰਾਜ ਸਿੰਘਪੰੰਜਵੇਂ ਦਿਨ ਵਿਚ ਪਹੁੰਚਿਆ ਫਰੈਂਕਫੋਰਟ ਦਾ ਕਿਸਾਨ ਰੋਸ ਮੁਜਾਹਰਾ, ਯੋਗਰਾਜ ਸਿੰਘ ਨੇ ਲਾਈਵ ਹੋ ਹੌਂਸਲਾ ਵਧਾਇਆ।ਫਰੈਂਕਫੋਰਟ 31 ਦਸੰਬਰ (ਦਪ) ਹੱਕ ਸੱਚ ਦੇ ਨਾਲ ਲੜੀਆਂ ਜਾਣ ਵਾਲੀਆਂ ਲੜਾਈਆਂ ਅੰਦੋਲਨ ਕਈ ਵਾਰ ਲੰਬੇ ਹੋ ਜਾਂਦੇ ਹਨ।ਪਰ...
ਫਰੈਂਕਫੋਰਟ ਅੰਬੈਸੀ ਅੱਗੇ ਕਿਸਾਨਾਂ ਦੇ ਹੱਕ ਵਿਚ ਇਕ ਹਫਤੇ ਲਈ ਭਾਰੀ ਰੋਸ ਮੁਜ਼ਾਰਹਾ ਸ਼ੁਰੂ ਕੀਤਾ ਗਿਆ ਹੈ।
ਫਰੈਂਕਫੋਰਟ 28 ਦਸੰਬਰ (ਦੇਸ਼ ਪੰਜਾਬ) ਜਰਮਨੀ ਦੇ ਸ਼ਹਿਰ ਫਰੈਂਕਫੋਰਟ ਵਿਚ ਭਾਰਤੀ ਕੋਂਸਲਟ ਦਫਤਰ ਦੇ ਸਾਹਮਣੇ ਕਿਸਾਨਾਂ ਦੇ ਹਕ ਵਿਚ 27 ਦਸੰਬਰ 2020 ਤੋਂ ਲੈ ਕੇ 2 ਜਨਵਰੀ 2021 ਤਕ ਇਕ ਹਫਤੇ ਲਈ ਭਾਰੀ ਰੋਸ ਮੁਜ਼ਾਰਹਾ ਸ਼ੁਰੂ ਕੀਤਾ ਗਿਆ ਹੈ।27 ਦਸੰਬਰ ਇਸ ਮੁਜਾਹਰੇ ਦਾ ਪਹਿਲਾ ਦਿਨ ਸੀ ਇਹ ਮੁਜ਼ਾਹਰਾ 12 ਵਜੇ ਸ਼ੁ੍ਰਰੂ ਹੋਣਾਂ ਸੀ ਕਿਸਾਨ ਹਮਾਇਤੀ...
ਫਰੈਂਕਫੋਰਟ ਵਿਚ ਕਿਸਾਨ ਵਿਰੋਧੀ ਬਿਲਾਂ ਨੂੰ ਲੈ ਕੇ ਕਿਸਾਨਾਂ ਦੇ ਹੱਕ ਵਿੱਚ ਦੂਜੀ ਕਾਰ ਰੈਲੀ ਕੱਢੀ ਗਈ।
ਫਰੈਂਕਫੋਰਟ ਵਿਚ ਕਿਸਾਨ ਵਿਰੋਧੀ ਬਿਲਾਂ ਨੂੰ ਲੈ ਕੇ ਕਿਸਾਨਾਂ ਦੇ ਹੱਕ ਵਿੱਚ ਦੂਜੀ ਕਾਰ ਰੈਲੀ ਕੱਢੀ ਗਈ।
ਫਰੈਂਕਫੋਰਟ 18 ਦਸੰਬਰ (ਵਿਸ਼ੇਸ਼ ਰਿਪੋਰਟ) ਜਿਥੇ ਭਾਰਤ ਵਿੱਚ ਕਿਸਾਨ...
ਕਾਰ ਰੈਲੀ 17 ਦਸੰਬਰ ਫਰੈਂਕਫੋਰਟ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਨੂੰ ਹੋਰ ਪ੍ਰਚੰਡ ਕਰਨ ਲਈ
ਕਿਸਾਨ ਮਜ਼ਦੂਰ ਸੰਘਰਸ਼ ਨੂੰ ਹੋਰ ਪ੍ਰਚੰਡ ਕਰਨ ਲਈ ਕਾਰ ਰੈਲੀ 17 ਦਸੰਬਰ
ਫਰੈਂਕਫੋਰਟ 16 ਦਸੰਬਰ (ਦਪ) ਭਾਰਤ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਇਸ ਵੇਲੇ ਚਰਮ ਸੀਮਾਂ ਤੇ ਪਹੁੰਚ ਚੁੱਕਾ ਹੈ। ਭਾਰਤ ਦੀ ਕੇਂਦਰੀ ਸਰਕਾਰ ਗਰੀਬ ਤੇ ਮੱਧਵਰਗੀ ਕਿਸਾਨ ਮਜ਼ਦੂਰ ਨੂੰ ਨਵੇਂ ਬਣਾਏ ਕਾਲੇ ਖੇਤੀ ਕਾਨੂੰਨਾਂ ਤਹਿਤ ਉਨਾਂ ਦੇ ਹੱਕ ਹਕੂਕ ਖੋਹਣ...
ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਖਿਲਾਫ 12 ਦਸੰਬਰ ਨੂੰ ਵਿੱਚ ਫਰੈਂਕਫੋਰਟ ਕੱਢੀ ਜਾਵੇਗੀ ਕਾਰ ਰੈਲੀ:- ਪੰਧੇਰ,ਬੀਬੀ ਭੁਪਿੰਦਰਪਾਲ ਕੌਰ, ਬੀਬੀ ਰਾਜਵਿੰਦਰ ਕੌਰ
ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਖਿਲਾਫ ੧੨ ਦਸੰਬਰ ਨੂੰ ਵਿੱਚ ਫਰੈਂਕਫੋਰਟ ਕੱਢੀ ਜਾਵੇਗੀ ਕਾਰ ਰੈਲੀ:- ਪੰਧੇਰ,ਬੀਬੀ ਭੁਪਿੰਦਰਪਾਲ ਕੌਰ, ਬੀਬੀ ਰਾਜਵਿੰਦਰ ਕੌਰ
ਜਰਮਨੀ ੮ ਦਸੰਬਰ (ਦਪ) ਮੀਡੀਆ ਦੇ ਨਾਮ ਬਿਆਨ ਜਾਰੀ ਕਰਦਿਆਂ ਗੁਰਦੁਆਰਾ ਸਿੱਖ ਸੈਂਟਰ ਦੀ ਵਾਈਸ ਪ੍ਰਧਾਨ ਬੀਬੀ ਰਾਜਵਿੰਦਰ ਕੌਰ ਨੇ ਆਖਿਆ ਕਿ ਅਮਨ ਦੇ ਭਾਰਤ ਬੰਦ ਤੋ ਮੋਦੀ ਸਰਕਾਰ ਨੂੰ ਸਮਝ ਆ ਜਾਣੀ ਚਾਹੀਦੀ ਹੈ...
ਫਰੈਂਕਫੋਰਟ ਵਿਖੇ ਕਿਸਾਨ ਮਾਰੂ ਨੀਤੀਆਂ ਖਿਲਾਫ ਅਤੇ ਦਿਲੀ ਮੋਰਚੇ ਤੇ ਡੱਟੇ ਕਿਸਾਨਾਂ ਦੇ ਹੱਕ ਵਿਚ ਕਾਰ ਰੈਲੀ ਕੱਢੀ ਗਈ।
ਪੰਜਾਬੀ ਸਾਂਝ ਜਰਮਨੀ” ਵੱਲੋਂ ਕਿਰਤੀਆਂ ਕਿਸਾਨਾਂ ਦੇ ਹੱਕ ਵਿੱਚ ਕਾਰ ਰੋਸ ਰੈਲੀ ਦਾ ਅਯੋਜਨ ਕੀਤਾ ਗਿਆ।
ਫਰੈਂਕਫੋਰਟ ਵਿਖੇ ਕਿਸਾਨ ਮਾਰੂ ਨੀਤੀਆਂ ਖਿਲਾਫ ਅਤੇ ਦਿਲੀ ਮੋਰਚੇ ਤੇ ਡੱਟੇ ਕਿਸਾਨਾਂ ਦੇ ਹੱਕ ਵਿਚ ਕਾਰ ਰੈਲੀ ਕੱਢੀ ਗਈ।ਜਰਮਨੀ 5 ਦਸੰਬਰ (ਦਪ) ਕਿਸਾਨ ਮਾਰੂ ਬਿਲਾਂ ਦਾ ਇਕੱਲਾ ਦੇਸ਼ ਵਿਚ ਹੀ ਨਹੀਂ ਬਲਕਿ ਵਿਦੇਸ਼ਾਂ ਦੀ ਧਰਤੀ ਤੇ...
ਕਿਸਾਨ ਵਿਰੋਧੀ ਕਾਲੇ ਬਿਲਾਂ ਦੇ ਖਿਲਾਫ 4 ਦਸੰਬਰ ਨੂੰ ਕਾਰ ਰੈਲੀ ਕੱਢੀ ਜਾਵੇਗੀ-ਬੀਬੀ ਭੁਪਿੰਦਰਪਾਲ ਕੌਰ, ਬੀਬੀ ਰਾਜਵਿੰਦਰ ਕੌਰ
ਕਿਸਾਨ ਵਿਰੋਧੀ ਕਾਲੇ ਬਿਲਾਂ ਦੇ ਖਿਲਾਫ 4 ਦਸੰਬਰ ਨੂੰ ਕਾਰ ਰੈਲੀ ਕੱਢੀ ਜਾਵੇਗੀ-ਬੀਬੀ ਭੁਪਿੰਦਰਪਾਲ ਕੌਰ, ਬੀਬੀ ਰਾਜਵਿੰਦਰ ਕੌਰ
ਫਰੈਂਕਫੋਰਟ 3 ਦਸੰਬਰ (ਦਪ) ਧਰਤੀ ਤੇ ਵੱਖੋ ਵੱਖਰੇ ਹਾਕਮ ਆਪਣਾ ਹੱਕ ਜਿਤਾਉੰਦੇ ਰਹੇ! ਫਿਰ ਇਕ ਦਿਨ ਬਾਬੇ ਦਾ ਬੰਦਾ ਤੂਫ਼ਾਨ ਬਣਕੇ ਆਇਆ ਕਿਰਤ ਕਰਨ ਵਾਲੇ ਮੁਜ਼ਾਹਰਿਆਂ ਨੂੰ ਜ਼ਮੀਨਾਂ ਦੇ ਮਾਲਕ ਬਣਾ...
ਸ਼੍ਰੋਮਣੀ ਕਮੇਟੀ ਨੂੰ ਤੋੜਨ ਦੀ ਸਾਜਿਸ਼ ਕੌਣ ਕਰ ਰਿਹਾ ਹੈ ?-ਪਰਮਪਾਲ ਸਿੰਘ ਸਭਰਾ
ਪਰਮਪਾਲ ਸਿੰਘ ਸਭਰਾ
ਸ਼੍ਰੋਮਣੀ ਕਮੇਟੀ ਨੂੰ ਕੌਣ ਤੋੜਨਾ ਚਾਹੁੰਦਾ ਹੈ ?
ਸਿੱਖਾਂ ਦੀ ਸਿਰਮੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਨੁੱਖਤਾ ਦੇ ਗੁਰੂ ਧੰਨ ਗੁਰੂ ਗਰੰਥ ਸਾਹਿਬ ਜੀ ਦੇ ਸਰੂਪਾਂ ਦੀ ਸੰਭਾਲ ਸੇਵਾ ਵਿਚ ਕੁਤਾਹੀਆਂ ਕਰ ਕੇ , ਗੁਰੂ ਸਾਹਿਬ ਜੀ ਦੇ ਸਰੂਪਾਂ ਨੂੰ ਲਾਪਤਾ ਕਰਨ ਦੇ...
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ੩੨੮ ਸਰੂਪਾਂ ਨੂੰ ਲਾਪਤਾ ਕਰਨ ਵਾਲੇ ਦੋਸ਼ੀਆਂ ਖਿਲਾਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਫੈਸਲੇ ਨੂੰ ਲਾਗੂ ਕਰਨ ਵਿੱਚ ਰਹੀ ਅਸਫਲ : ਪ੍ਰੋ.ਸੁਖਵਿੰਦਰ ਸਿੰਘ...
ਖਾਲੜਾ ੧੯ ਸਤੰਬਰ (ਗੁਰਪ੍ਰੀਤ ਸਿੰਘ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ੩੨੮ ਸਰੂਪਾਂ ਨੂੰ ਲਾਪਤਾ ਕਰਨ ਵਾਲੇ ਦੋਸ਼ੀਆਂ ਖਿਲਾਫ ਸਿੱਖਾਂ ਦੀ ਸਿਰਮੌਰ ਸੰਸਥਾ ਮੰਨੀ ਜਾਂਦੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਏ ਫੈਸਲੇ ਨਾਲ ਭਾਵੇਂ ਸਿੱਖ ਜਗਤ ਖੁਸ਼ ਨਹੀਂ ਸੀ ,ਕਿਉਕਿ ਇਸ ਵਿੱਚ ਵੱਡੇ ਦੋਸ਼ੀਆਂ ਨੂੰ ਬਚਾਇਆ ਜਾ ਰਿਹਾ ਸੀ, ਤੇ ਛੋਟਿਆਂ ਨੂੰ ਛਿੱਕੇ ਤੇ...