ਪੰਜਾਬ ਵਿੱਚ ਅੱਜ ਤੋਂ ਸਵੇਰੇ 9 ਤੋਂ ਦੁਪਹਿਰ 1 ਵਜੇ ਤੱਕ ਖੁੱਲ੍ਹਣਗੀਆਂ ਦੁਕਾਨਾਂ
ਚੰਡੀਗੜ੍ਹ, 2 ਮਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਸੂਬੇ ਦੇ ਸਾਰਿਆਂ ਜ਼ਿਲ੍ਹਿਆਂ ਵਿੱਚ ਹੁਣ ਹਰੇ ਤੇ ਸੰਤਰੀ ਜ਼ੋਨਾਂ ਵਿੱਚ ਭਲਕੇ 3 ਮਈ ਤੋਂ ਦੁਕਾਨਾਂ ਸਵੇਰੇ 9 ਤੋਂ ਬਾਅਦ ਦੁਪਹਿਰ 1 ਵਜੇ ਤੱਕ ਖੁੱਲ੍ਹਣਗੀਆਂ। ਲਾਲ ਤੇ ਕੰਟੇਨਮੈਂਟ ਜ਼ੋਨਾਂ ਵਿੱਚ ਕੋਈ ਛੋਟ ਨਹੀਂ ਦਿੱਤੀ ਜਾਵਗੀ। ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ...
ਥਾਣਾ ਖਾਲੜਾ ਦੇ ਏ.ਐਸ.ਆਈ ਦੀ ਨਾਕੇ ਤੇ ਚੈਕਿੰਗ ਦੋਰਾਨ ਕੀਤੀ ਮਾਰਕੁੱਟ ।ਏ.ਐਸ.ਆਈ. ਦੀ ਲਾਹੀ ਦਸਤਾਰ। ਪੁਲਿਸ ਵੱਲੋ ਕੀਤਾ ਗਿਆ ਮਾਮਲਾ ਦਰਜ ਐਸ. ਐਚ. ਓ. ਜਸਵੰਤ ਸਿੰਘ
ਥਾਣਾ ਖਾਲੜਾ ਦੇ ਏ.ਐਸ.ਆਈ ਦੀ ਨਾਕੇ ਤੇ ਚੈਕਿੰਗ ਦੋਰਾਨ ਕੀਤੀ ਮਾਰਕੁੱਟ ।ਏ.ਐਸ.ਆਈ. ਦੀ ਲਾਹੀ ਦਸਤਾਰ। ਪੁਲਿਸ ਵੱਲੋ ਕੀਤਾ ਗਿਆ ਮਾਮਲਾ ਦਰਜ ਐਸ. ਐਚ. ਓ. ਜਸਵੰਤ ਸਿੰਘ
ਖਾਲੜਾ 2 ਮਈ ( ਗੁਰਪ੍ਰੀਤ ਸਿੰਘ ) ਕੋਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਨੂੰ ਲੈ ਕੇ ਲੱਗੇ ਕਰਫਿਊ ਦੇ ਦੌਰਾਨ ਦਿਨ ਰਾਤ ਲੋਕਾਂ ਦੇ ਸਿਹਤ ਅਤੇ ਜਾਨ ਮਾਲ ਦੇ...
ਚੋਕਸੀ, ਮਾਲਿਆ, ਨੀਰਵ ਸਮੇਤ 50 ਡਿਫ਼ਾਲਟਰਾਂ ਦਾ 68 ਹਜ਼ਾਰ ਕਰੋਡ਼ ਦਾ ਕਰਜ਼ ਬੱਟੇ ਖਾਤੇ ਪਾਇਆ
ਕੇਂਦਰੀ ਰਿਜ਼ਰਵ ਬੈਂਕ ਨੇ ਆਰ.ਟੀ.ਆਈ. ਤਹਿਤ ਦਿੱਤੀ ਜਾਣਕਾਰੀ
ਨਵੀਂ ਦਿੱਲੀ, 28 ਅਪ੍ਰੈਲ (ਏਜੰਸੀ, )-ਭਗੌੜੇ ਮੇਹੁਲ ਚੋਕਸੀ, ਵਿਜੇ ਮਾਲਿਆ ਤੇ ਨੀਰਵ ਮੋਦੀ ਸਮੇਤ ਜਾਣਬੁੁੱਝ ਕੇ ਕਰਜ਼ਾ ਨਾ ਚੁਕਾਉਣ ਵਾਲੇ 50 ਡਿਫਾਲਟਰਾਂ ਵਲੋਂ ਮਾਰਿਆ ਬੈਂਕਾਂ ਦਾ 68607 ਕਰੋੜ ਪੈਸਾ ਬੈਂਕਾਂ ਨੇ ਡੁੱਬਿਆ ਸਮਝਿਆ ਹੈ। ਭਾਰਤੀ ਰਿਜ਼ਰਵ ਬੈਂਕ ਨੇ ਆਰ.ਟੀ.ਆਈ. ਤਹਿਤ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੇਸ਼ ਦੇ ਬੈਂਕਾਂ ਨੇ ਜਾਣਬੁੱਝ ਕੇ ਕਰਜ਼ਾ...
ਮਿਸ਼ਨਰੀ ਲਹਿਰ ਦੇ ਮੋਢੀ ਅਤੇ ਥੰਮ ਪ੍ਰਿੰਸੀਪਲ ਸੁਰਜੀਤ ਸਿੰਘ ਦਿੱਲੀ ਵਾਲਿਆਂ ਦਾ ਸਦੀਵੀ ਵਿਛੋੜਾ। ਸਿੱਖ ਕੌਮ ਹਮੇਸ਼ਾਂ ਯਾਦ ਰਖੇਗੀ ਉਹਨਾਂ ਦੀਆਂ ਸੇਵਾਵਾਂ।
ਪ੍ਰਿੰਸੀਪਲ ਸੁਰਜੀਤ ਸਿੰਘ
ਮਿਸ਼ਨਰੀ ਲਹਿਰ ਦੇ ਮੋਢੀ ਅਤੇ ਥੰਮ ਪ੍ਰਿੰਸੀਪਲ ਸੁਰਜੀਤ ਸਿੰਘ ਦਿੱਲੀ ਵਾਲਿਆਂ ਦਾ ਸਦੀਵੀ ਵਿਛੋੜਾ।ਸਿੱਖ ਕੌਮ ਹਮੇਸ਼ਾਂ ਯਾਦ ਰਖੇਗੀ ਉਹਨਾਂ ਦੀਆਂ ਸੇਵਾਵਾਂ।ਫਰੈਂਕਫੋਰਟ 29 ਅਪ੍ਰੈਲ (ਦਪ) 1947 ਤੋਂ ਬਾਅਦ ਦਿੱਲੀ ਵਿਚ ਸਿੱਖ ਮਿਸ਼ਨਰੀ ਲਹਿਰ ਚਲਾਉਣ ਲਈ ਸਰਦਾਰ ਭਾਗ ਸਿੰਘ ਅੰਬਾਲੇ ਵਾਲਿਆਂ ਨੇ ਸਿਰ ਤੋੜ ਯਤਨ ਕੀਤਾ। ਇਸ ਲਹਿਰ...
ਜੱਜ ਸਿੰਘ ਦੇ ਪ੍ਰੀਵਾਰ ਨੂੰ ੫੦ ਲੱਖ ਰੁਪਏ ਮੁਆਵਜਾ ਅਤੇ ਉਸ ਦੀ ਪਤਨੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ
ਫਰੈਂਕਫੋਰਟ ੨੪ ਅਪ੍ਰੈਲ (ਦਪ) ਅੱਜ ਦੁਨੀਆਂ ਭਰ ਵਿਚ ਕਰੋਨਾਂ ਵਾਇਰਸ ਕਰਕੇ ਜਿਥੇ ਮਹਾਂਮਾਰੀ ਫੈਲੀ ਹੋਈ ਹੈ । ਉਥੇ ਸਮਾਜਸੇਵੀ ਸੰਸਥਾਵਾਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਸਰਕਾਰਾਂ ਦਾ ਸਾਥ ਦਿੰਦਿਆਂ ਇਸ ਲੜੀ ਜਾ ਰਹੀ ਲੜਾਈ ਵਿਚ ਡੱਟ ਕੇ ਸਾਥ ਦਿੱਤਾ ਜਾ ਰਿਹਾ ਹੈ।ਇਸੇ ਅਧੀਨ ਪਿਛਲੇ ਦਿਨੀਂ ਪਿੰਡ ਕਿਲੀ ਬੋਦਲਾਂ (ਫਿਰੋਜਪੁਰ) ਵਿਖੇ ਪੁਲਿਸ ਪ੍ਰਸ਼ਾਸ਼ਨ ਅਤੇ ਸਰਕਾਰ ਦੀਆਂ ਹਦਾਇਤਾਂ ਦਾ ਪਾਲਨ ਕਰਦਿਆਂ...
ਵਾਹਿਗੁਰੂ ਜੀ ਦੀ ਸੇਵਾ ਟੀਮ ਵੱਲੋਂ ੫੦ ਪਰਵਾਸੀ ਪ੍ਰੀਵਾਰਾਂ ਨੂੰ ਇਕ ਮਹੀਨੇ ਦਾ ਰਾਸ਼ਨ ਦਿੱਤਾ।
ਖਾਲੜਾ ੨੮ ਅਪ੍ਰੈਲ (ਗੁਰਪ੍ਰੀਤ ਸਿੰਘ ਸ਼ੇਡੀ) ਕਰੋਨਾ ਵਾਇਰਸ ਕਾਰਨ ਜਿੱਥੇ ਜਾਨੀ ਨੁਕਸਾਨ ਹੋ ਰਿਹਾ ਹੈ । ਉਥੇ ਆਰਥਿਕਤਾ (ਭੁੱਖ-ਮਾਰੀ) ਨੇ ਵੀ ਕੋਈ ਕਸਰ ਨਹੀਂ ਛੱਡੀ।ਜਿਸ ਕੋਲ ਪੈਸਾ ਰੋਟੀ,ਦਾਲ ਹੈ।ਉਹ ਤੇ ਰੋਟੀ ਖਾ ਸੌਂ ਜਾਂਦਾ ਹੈ। ਤੇ ਜਿਸ ਦੀ ਹਰ ਰੋਜ਼ ਦੀ ਕਮਾਈ ਨਾਲ ਰੋਟੀ ਚਲਦੀ । ਉਹਨਾਂ ਵਿੱਚੋਂ ਤਾਂ ਬਹੁਤਿਆਂ ਨੇ ਇਕ ਸਮੇਂ ਜਾਂ ਜੋ ਕੁਝ ਆਲੇ- ਦੁਆਲੇ ਤੋਂ...
ਭਾਈ ਮਲਕੀਤ ਸਿੰਘ ਦੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਧੀਕ ਹੈਡ ਗ੍ਰੰਥੀ ਬਣਨ ਤੇ ਸੰਗਤਾਂ ਵਿਚ ਉਤਸ਼ਾਹ।
ਭਾਈ ਮਲਕੀਤ ਸਿੰਘ ਦੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਧੀਕ ਹੈਡ ਗ੍ਰੰਥੀ ਬਣਨ ਤੇ ਸੰਗਤਾਂ ਵਿਚ ਉਤਸ਼ਾਹ।ਖਾਲੜਾ ੨8 ਅਪ੍ਰੈਲ (ਗੁਰਪ੍ਰੀਤ ਸਿੰਘ ਸ਼ੈਡੀ) ਪਿਛਲੇ ਦਿਨੀਂ ਪਦਮ ਸ਼੍ਰੀ ਭਾਈ ਨਿਰਮਲ ਸਿੰਘ ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਦੇ ਅੰਤਿਮ ਸੰਸਕਾਰ ਦੌਰਾਨ ਅਰਦਾਸ ਦੀ ਸੇਵਾ ਕਰਨ ਵਾਲੇ ਭਾਈ ਮਲਕੀਤ ਸਿੰਘ ਹੋਰਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਧੀਕ ਹੈਡ ਗ੍ਰੰਥੀ...
ਜਾਣੋ ਬਾਹਰਲੇ ਦੇਸ਼ਾਂ ਵਿਚ ਹੁਣ ਤੱਕ ਕਰੋਨਾ ਵਾਇਰਸ ਨਾਲ ਕਿੰਨੇ ਪੰਜਾਬੀਆਂ ਦੀ ਹੋਈ ਮੌਤ
ਇਟਲੀ ਵਿਚ ਵਸਦੇ ਪੰਜਾਬੀ ਭਾਈਚਾਰੇ ਲਈ ਅੱਜ ਦਾ ਦਿਨ ਉਦੋਂ ਦੁਖਦਾਈ ਹੋ ਨਿੱਬੜਿਆ, ਜਦੋਂ ਜ਼ਿਲ੍ਹਾ ਬਰੇਸ਼ੀਆ ਦੇ ਇਕ ਹੋਰ 55 ਸਾਲਾ ਪੰਜਾਬੀ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ | ਮਿ੍ਤਕ ਰਵਿੰਦਰ ਸਿੰਘ ਖੰਗੂੜਾ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਲਤਾਲਾ ਨੇੜੇ ਮੰਡੀ ਅਹਿਮਦਗੜ੍ਹ ਦਾ ਵਸਨੀਕ ਸੀ ਤੇ ਪਿਛਲੇ ਲੰਬੇ ਸਮੇਂ ਤੋਂ ਪੂਰੇ ਪਰਿਵਾਰ ਸਮੇਤ ਇਟਲੀ ਵਿਚ ਰਹਿ ਰਿਹਾ...
ਅਮਰੀਕਾ ’ਚ ਕੋਰੋਨਾ ਨੂੰ ਖ਼ ਤ ਮ ਕਰਨ ਵਾਲੀ ਵੈਕਸੀਨ ਦਾ ਸਫ਼ਲ ਤਜਰਬਾ
ਕੋਰੋਨਾ ਵਾਇਰਸ ਵਿਰੁੱਧ ਭਾਰਤ ਸਮੇਤ ਸਮੁੱਚੇ ਵਿਸ਼ਵ ’ਚ ਇਸ ਵੇਲੇ ਜੰਗ ਚੱਲ ਰਹੀ ਹੈ ਅਤੇ 11 ਲੱਖ ਦੇ ਲਗਭਗ ਲੋਕ ਇਸ ਦੀ ਲਪੇਟ ’ਚ ਆ ਚੁੱਕੇ ਹਨ ਤੇ ਇਸ ਵਾਇ ਰਸ ਕਾਰਨ ਮਾਰੇ ਗਏ ਵਿਅਕਤੀਆਂ ਦੀ ਗਿਣਤੀ ਹੁਣ 59,000 ਹੋ ਗਈ ਹੈ। ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ’ਚ ਇਸ ਵੇਲੇ ਲੌਕਡਾਊਨ ਚੱਲ ਰਿਹਾ ਹੈ ਤੇ ਲੋਕ ਆਪੋ–ਆਪਣੇ ਘਰਾਂ...
ਆਸਟਰੇਲੀਆ ਵੱਲੋਂ ਵਿਦੇਸ਼ੀ ਪਾੜ੍ਹਿਆਂ ਦੀ ਮਦਦ ਤੋਂ ਨਾਂਹ
3 ਅਪਰੈਲ.-ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਅੱਜ ਮਹਾਮਾਰੀ ਦੌਰਾਨ ਕਿਸੇ ਪ੍ਰਕਾਰ ਦੀ ਸਹਾਇਤਾ ਲਈ ਨਾਗਰਿਕਾਂ ਅਤੇ ਪੱਕੇ ਰਿਹਾਇਸ਼ੀਆਂ (ਪੀ.ਆਰ) ਨੂੰ ਪਹਿਲ ਦੇਣ ਦਾ ਐਲਾਨ ਕਰਦਿਆਂ ਇਸ ਮੌਕੇ ਆਰਥਿਕ ਤੌਰ ‘ਤੇ ਸਖ਼ਤ ਤੰਗੀਆਂ ’ਚੋਂ ਗੁਜ਼ਰ ਰਹੇ ਕੌਮਾਂਤਰੀ ਵਿਦਿਆਰਥੀਆਂ ਦੇ ਇੱਕ ਤਬਕੇ ਨੂੰ ਸਰਕਾਰ ਨੇ ਕੋਈ ਵਿਸ਼ੇਸ਼ ਸਹਾਇਤਾ ਜਾਂ ਰਿਆਇਤ ਦੇਣ ਤੋਂ ਫਿਲਹਾਲ ਇਨਕਾਰ ਕਰ ਦਿੱਤਾ ਹੈ।...