ਅਮਰੀਕਾ ’ਚ ਕੋਰੋਨਾ ਨੂੰ ਖ਼ ਤ ਮ ਕਰਨ ਵਾਲੀ ਵੈਕਸੀਨ ਦਾ ਸਫ਼ਲ ਤਜਰਬਾ

0
1518

ਕੋਰੋਨਾ ਵਾਇਰਸ ਵਿਰੁੱਧ ਭਾਰਤ ਸਮੇਤ ਸਮੁੱਚੇ ਵਿਸ਼ਵ ’ਚ ਇਸ ਵੇਲੇ ਜੰਗ ਚੱਲ ਰਹੀ ਹੈ ਅਤੇ 11 ਲੱਖ ਦੇ ਲਗਭਗ ਲੋਕ ਇਸ ਦੀ ਲਪੇਟ ’ਚ ਆ ਚੁੱਕੇ ਹਨ ਤੇ ਇਸ ਵਾਇ ਰਸ ਕਾਰਨ ਮਾਰੇ ਗਏ ਵਿਅਕਤੀਆਂ ਦੀ ਗਿਣਤੀ ਹੁਣ 59,000 ਹੋ ਗਈ ਹੈ। ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ’ਚ ਇਸ ਵੇਲੇ ਲੌਕਡਾਊਨ ਚੱਲ ਰਿਹਾ ਹੈ ਤੇ ਲੋਕ ਆਪੋ–ਆਪਣੇ ਘਰਾਂ ਅੰਦਰ ਬੰਦ ਹਨ। ਭਾਰਤ ’ਚ ਹੁਣ ਤੱਕ ਇਸ ਘਾ ਤ ਕ ਵਾਇ ਰਸ ਨੇ 71 ਜਾਨਾਂ ਲੈ ਲਈਆਂ ਹਨ ਤੇ ਕੋਰੋਨਾ–ਪਾਜ਼ਿਟਿਵ ਮਾਮਲਿਆਂ ਦੀ ਗਿਣਤੀ ਹੁਣ 2,590 ਹੋ ਗਈ ਹੈ।

LEAVE A REPLY

Please enter your comment!
Please enter your name here