Friday, September 20, 2024
Home Blog Page 4223

ਪੁਲੀਸ ਨੇ ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਨੂੰ ਹਿਰਾਸਤ ਵਿੱਚ ਲਿਆ

ਨਵੀਂ ਦਿੱਲੀ, 1 ਜੂਨ ਪੁਲੀਸ ਨੇ ਅੱਜ ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਨੂੰ ਹਿਰਾਸਤ ਵਿੱਚ ਲੈ ਲਿਆ। ਉਹ ‘ਆਪ’ ਸਰਕਾਰ ਖਿਲਾਫ਼ ਰਾਜਘਾਟ ’ਤੇ ਧਰਨਾ ਦੇਣ ਦੀ ਕੋਸ਼ਿਸ਼ ਕਰ ਰਹੇ ਸਨ। ਭਾਜਪਾ ਆਮ ਆਦਮੀ ਪਾਰਟੀ ’ਤੇ ਕਰੋਨਾ ਦੀ ਮਹਾਂਮਾਰੀ ਨਾਲ ਨਜਿੱਠਣ ਵਿੱਚ ਫੇਲ੍ਹ ਰਹਿਣ ਦਾ ਦੋਸ਼ ਲਾ ਰਹੀ ਹੈ। ਇਸੇ ਦੌਰਾਨ ਭਾਜਪਾ ਸਮਰਥਕਾਂ ਨੇ ਕਨਾਟ ਪਲੇਸ ’ਤੇ ਕੇਜਰੀਵਾਲ ਸਰਕਾਰ ਖਿਲਾਫ਼...

ਲੋੜਵੰਦਾਂ ’ਚ ਵੰਡੀ ਜਾਣ ਵਾਲੀ ਕਣਕ ’ਤੇ ਪਾਣੀ ਛਿੜਕਿਆ

ਪਠਾਨਕੋਟ, 26 ਮਈ ਪਿੰਡ ਕਾਨਵਾਂ ਦੀ ਦਾਣਾਮੰਡੀ ’ਚ ਜਮ੍ਹਾਂ ਕਣਕ ਦੀਆਂ ਬੋਰੀਆਂ ’ਤੇ ਮੋਟਰ ਨਾਲ ਪਾਣੀ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਕਣਕ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਗਰੀਬ ਪਰਿਵਾਰਾਂ ਨੂੰ ਵੰਡੀ ਜਾਣੀ ਸੀ ਤੇ ਪਾਣੀ ਪਾ ਕੇ ਇਨ੍ਹਾਂ ਦਾ ਭਾਰ ਵਧਾਇਆ ਜਾ ਰਿਹਾ ਸੀ। ਇਸ ਦੀ ਸ਼ਿਕਾਇਤ ਜੀਓਜੀ ਤੇ ਪਿੰਡ ਦੇ ਸਰਪੰਚ ਵੱਲੋਂ ਕੀਤੇ ਜਾਣ ’ਤੇ...

ਹੁਣ ਭਾਰਤ-ਚੀਨ ਮਾਮਲੇ ’ਚ ਟਰੰਪ ਨੇ ਮਾਰਿਆ ‘ਜੰਪ’

ਵਾਸ਼ਿੰਗਟਨ, 27 ਮਈ ਭਾਰਤ ਤੇ ਚੀਨ ਵਿਚਾਲੇ ਸਰਹੱਦੀ ਤਣਾਅ ਬਾਰੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਦਾ ਮੁਲਕ ਦੋਵਾਂ ਗੁਆਂਢੀਆਂ ਦੀ ਸੁਲ੍ਹਾ-ਸਫਾਈ ਕਰਵਾਉਣ ਲਈ ਤਿਆਰ ਹੈ। ਇਸ ਤੋਂ ਪਹਿਲਾਂ ਟਰੰਪ ਭਾਰਤ-ਪਾਕਿਸਤਾਨ ਵਿਚਾਲੇ ਵਿਚੋਲਗੀ ਲਈ ਕਈ ਵਾਰ ਪੇਸ਼ਕਸ਼ ਕਰ ਚੁੱਕੇ ਹਨ ਪਰ ਭਾਰਤ ਨੇ ਉਨ੍ਹਾਂ ਨੂੰ ਸਾਫ਼ ਇਨਕਾਰ ਕਰ ਦਿੱਤਾ ਹੈ।

ਘਰੇਲੂ ਉਡਾਣਾਂ ਮੁੜ ਸ਼ੁਰੂ ਹੋਈਆਂ, 100 ਤੋਂ ਵੱਧ ਰੱਦ

ਨਵੀਂ ਦਿੱਲੀ, 25 ਮਈ ਕਰੋਨਾ ਪੀੜਤਾਂ ਦੀ ਤੇਜ਼ੀ ਨਾਲ ਵਧ ਰਹੀ ਗਿਣਤੀ ਅਤੇ ਵੱਖ ਵੱਖ ਸੂਬਿਆਂ ਵੱਲੋਂ ਹਵਾਈ ਅੱਡੇ ਖੋਲ੍ਹਣ ਵਿੱਚ ਨਾਖੁਸ਼ੀ ਜਤਾਉਣ ਦੇ ਬਾਵਜੂਦ ਦੇਸ਼ ਵਿੱਚ ਅੱਜ ਦੋ ਮਹੀਨਿਆਂ ਦੇ ਵਕਫ਼ੇ ਬਾਅਦ ਘਰੇਲੂ ਹਵਾਈ ਸੇਵਾ ਮੁੜ ਬਹਾਲ ਹੋ ਗਈ। ਅੱਜ 100 ਤੋਂ ਵਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ, ਜਿਸ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ...

ਪਦਮਸ਼੍ਰੀ ਬਲਬੀਰ ਸਿੰਘ ਸੀਨੀਅਰ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ

ਚੰਡੀਗੜ੍ਹ, 25 ਮਈ ਪ੍ਰਸਿੱਧ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਦਾ ਸੈਕਟਰ 25 ਦੇ ਬਿਜਲਈ ਸ਼ਮਸ਼ਾਨਘਾਟ ਵਿਖੇ ਅੱਜ ਸ਼ਾਮ ਸਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦਾ ਸਵੇਰੇ 6.17 ਵਜੇ ਦੇ ਕਰੀਬ ਇੱਕ ਨਿੱਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਸੀ। ਉਹ 96 ਸਾਲਾਂ ਦੇ ਸਨ ਅਤੇ ਪਿਛਲੇ ਦੋ ਹਫਤਿਆਂ ਤੋਂ ਬਿਮਾਰ ਚੱਲ ਰਹੇ ਸਨ। ਉੱਤਮ ਫਾਰਵਰਡ ਮੰਨੇ ਜਾਂਦੇ...

ਰਾਜਾਂ ਦੇ ਨਿਯਮਾਂ ਕਾਰਨ ਸੋਮਵਾਰ ਤੋਂ ਸ਼ੁਰੂ ਹੋਣ ਵਾਲੀ ਹਵਾਈ ਸੇਵਾ ਖਾ ਸਕਦੀ ਹੈ ਗੋਤੇ

ਨਵੀਂ ਦਿੱਲੀ, 24 ਮਈ ਦੋ ਮਹੀਨਿਆਂ ਬਾਅਦ ਸੋਮਵਾਰ ਤੋਂ ਘਰੇਲੂ ਯਾਤਰੀਆਂ ਲਈ ਉਡਾਣਾਂ ਸ਼ੁਰੂ ਹੋ ਰਹੀਆਂ ਹਨ ਪਰ ਕਈ ਰਾਜਾਂ ਵੱਲੋਂ ਆਪਣੀਆਂ ਸ਼ਰਤਾਂ ਅਤੇ ਨਿਯਮ ਲਾਗੂ ਕਰਨ ਤੋਂ ਬਾਅਦ ਹਾਲਾਤ ਗੁੰਝਲਦਾਰ ਬਣ ਗਏਹ ਹਨ। ਮਹਾਰਾਸ਼ਟਰ, ਪੱਛਮੀ ਬੰਗਾਲ ਅਤੇ ਤਾਮਿਲਨਾਡੂ ਵਰਗੇ ਬਹੁਤ ਸਾਰੇ ਰਾਜ ਕਰੋਨਾਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਆਪਣੇ ਹਵਾਈ ਅੱਡੇ ਖੋਲ੍ਹਣ ਦੇ ਵਿਰੋਧ ਵਿੱਚ ਸਨ, ਜਿਸ ਨਾਲ...

ਕਿਸੇ ਜ਼ਿਲ੍ਹੇ ’ਚ ਪਰਵਾਸੀ ਭੁੱਖੇ ਨਾ ਰਹਿਣ ਤੇ ਪੈਦਲ ਨਾ ਜਾਣ: ਕੈਪਟਨ

ਚੰਡੀਗੜ੍ਹ, 24 ਮਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਦੇ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਜ਼ਿਲ੍ਹਾ ਪੁਲੀਸ ਮੁਖੀਆਂ ਨੂੰ ਇਹ ਯਕੀਨੀ ਬਣਾਉਣ ਲਈ ਜਿਹੜਾ ਵੀ ਪਰਵਾਸੀ ਮਜ਼ਦੂਰ ਵਾਪਸ ਜਾਣਾ ਚਾਹੁੰਦਾ ਹੈ ਉਸ ਦੀ ਸੁਰੱਖਿਅਤ ਵਾਪਸੀ ਹੋਵੇ। ਕੋਈ ਪਰਵਾਸੀ ਨੂੰ ਮਜਦੂਰ ਭੁੱਖਾ ਨਾ ਰਹੇ ਤੇ ਨਾ ਹੀ ਉਸ ਨੂੰ ਪੈਦਲ ਜਾਣਾ ਪਏ। ਉਨ੍ਹਾਂ ਕਿਹਾ ਕਿ ਜੇ ਕੋਈ...

ਲੁਧਿਆਣਾ ਵਿੱਚ ਫੈਕਟਰੀ ਨੂੰ ਅੱਗ

0
ਲੁਧਿਆਣਾ, 24 ਮਈ ਅੱਜ ਦੁਪਹਿਰ ਲੁਧਿਆਣਾ ਦੇ ਚੀਮਾ ਚੌਕ ਨੇੜੇ ਆਰਕੇ ਰੋਡ ‘ਤੇ ਧਾਗੇ ਦੀ ਮਿੱਲ ਨੂੰ ਅੱਗ ਲੱਗ ਗਈ। ਆਰਕੇ ਸੂਤ ਮਿੱਲ ਬੰਦ ਸੀ ਪਰ ਮਾਲਕ ਅਹਾਤੇ ਵਿਚ ਮੌਜੂਦ ਸੀ ਪਰ ਉਹ ਬਚ ਕੇ ਨਿਕਲਣ ਵਿਚ ਸਫਲ ਹੋ ਗਿਆ। ਮਿੱਲ ਵਿਚ ਦਾਖਲ ਹੋਣ ਦਾ ਇਕੋ ਇਕ ਰਸਤਾ ਸੀ। ਇਸ ਲਈ ਅੱਗ ਬੁਝਾਊ ਅਮਲੇ ਨੂੰ ਅੱਗ ’ਤੇ ਕਾਬੂ ਪਾਉਣ ਵਿੱਚ ਭਾਰੀ ਮੁਸ਼ਕਲ...

ਅੰਮ੍ਰਿਤਸਰ ’ਚ ਪ੍ਰਸ਼ਾਸਨ ਤੇ ਪੁਲੀਸ ਨੇ ਕੀਤੀ ਪਰਵਾਸੀਆਂ ਦੀ ‘ਖਾਤਰਦਾਰੀ’

ਅੰਮ੍ਰਿਤਸਰ, 24 ਮਈ ਕਰੋਨਾ ਮਹਾਮਾਰੀ ਕਾਰਨ ਚਲ ਰਹੀ ਤਾਲਾਬੰਦੀ ਦੌਰਾਨ ਘਰ ਪਰਤ ਰਹੇ ਪ੍ਰਵਾਸੀ ਕਾਮਿਆਂ ਨੂੰ ਘਰ ਪਰਤਣ ਲਈ ਆਗਿਆ ਪ੍ਰਾਪਤ ਕਰਨ ਵਾਸਤੇ ਲੋੜੀਂਦੀ ਪ੍ਰਕਿਰਿਆ ਵਿਚੋਂ ਲੰਘਣ ਲਈ ਕਈ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਇਥੇ ਘਰ ਵਾਪਸੀ ਲਈ ਚਲ ਰਹੀ ਸਿਹਤ ਸਕਰੀਨਿੰਗ ਵਾਸਤੇ ਇਕੱਠੇ ਹੋਏ ਵੱਡੀ ਗਿਣਤੀ ਪਰਵਾਸੀ ਕਾਮਿਆਂ ਨੂੰ ਅਨੁਸ਼ਾਸਨ ਵਿਚ...

ਸਰਕਾਰ ਕੋਲ ਤਾਲਾਬੰਦੀ ਤੋਂ ਨਿਕਲਣ ਦੀ ਰਣਨੀਤੀ ਨਹੀਂ : ਸੋਨੀਆ

ਨਵੀਂ ਦਿੱਲੀ, 22 ਮਈ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਦਾਅਵਾ ਕੀਤਾ ਕਿ ਸਰਕਾਰ ਕੋਲ ਤਾਲਾਬੰਦੀ ਤੋਂ ਬਾਹਰ ਆਉਣ ਦੀ ਕੋਈ ਰਣਨੀਤੀ ਨਹੀਂ ਹੈ ਤੇ ਸੰਕਟ ਦੇ ਇਸ ਸਮੇਂ ਵੀ ਸਾਰੀਆਂ ਤਾਕਤਾਂ ਪ੍ਰਧਾਨ ਮੰਤਰੀ ਸਕੱਤਰੇਤ (ਪੀਐੱਮਓ) ਤੱਕ ਸੀਮਤ ਹਨ। ਵਿਰੋਧੀ ਪਾਰਟੀਆਂ ਦੀ ਵੀਡੀਓ ਕਾਨਫਰੰਸ ਰਾਹੀਂ ਹੋਈ ਮੀਟਿੰਗ ਵਿੱਚ ਉਨ੍ਹਾਂ ਇਹ ਵੀ ਕਿਹਾ ਕਿ ਇਸ ਸਰਕਾਰ...

Stay connected

0FansLike
0FollowersFollow
0SubscribersSubscribe

ਵੀਡੀਓ ਲਿੰਕ

- Advertisement -