ਫਰੈਂਕਫੋਰਟ ਵਿਚ ਕਿਸਾਨ ਵਿਰੋਧੀ ਬਿਲਾਂ ਨੂੰ ਲੈ ਕੇ ਕਿਸਾਨਾਂ ਦੇ ਹੱਕ ਵਿੱਚ ਦੂਜੀ ਕਾਰ ਰੈਲੀ ਕੱਢੀ ਗਈ।

0
1633

ਫਰੈਂਕਫੋਰਟ ਵਿਚ ਕਿਸਾਨ ਵਿਰੋਧੀ ਬਿਲਾਂ ਨੂੰ ਲੈ ਕੇ ਕਿਸਾਨਾਂ ਦੇ ਹੱਕ ਵਿੱਚ ਦੂਜੀ ਕਾਰ ਰੈਲੀ ਕੱਢੀ ਗਈ।
ਫਰੈਂਕਫੋਰਟ 18 ਦਸੰਬਰ (ਵਿਸ਼ੇਸ਼ ਰਿਪੋਰਟ) ਜਿਥੇ ਭਾਰਤ ਵਿੱਚ ਕਿਸਾਨ ਵਿਰੋਧੀ ਬਿੱਲ ਨੂੰ ਲੈ ਕੇ ਪੰਜਾਬ ਭਰ ਤੋ ਦਿੱਲੀ ਵਿੱਚ ਕੇਦਰ ਦੀ ਮੋਦੀ ਸਰਕਾਰ ਵਿਰੋਧ ਕਿਸਾਨ ਵਿਰੋਧੀ ਬਿੱਲ ਰੱਦ ਕਰਵਾੳਣ ਲਈ ਧਰਨੇ ਲਗਾਏ ਜਾ ਰਹੇ ਹਨ।ਉਥੇ ਹੀ ਹੁਣ ਇਸ ਬਿੱਲ ਨੂੰ ਰੱਦ ਕਰਵਾਉਣ ਲਈ ਪੰਜਾਬ ਤੋ ਬਾਰਹਲੇ ਦੇਸ਼ਾਂ ਵਿੱਚ ਵੱਸੇ ਪੰਜਾਬੀਆਂ ਵੱਲੋ ਵੀ ਇਸ ਬਿੱਲ ਨੂੰ ਰੱਦ ਕਰਵਾਉਣ ਲਈ ਅਤੇ ਕਾਲੇ ਕਾਨੂੰਨਾਂ ਦੇ ਖਿਲਾਫ, ਮੋਦੀ ਸਰਕਾਰ ਦੇ ਵਿਰੋਧ ਵਿੱਚ ਰੈਲੀਆਂ ਕੀਤੀਆ ਜਾ ਰਹੀਆਂ ਹਨ।ਇਹ ਰੈਲੀਆਂ ਬਾਹਰਲੇ ਦੇਸ਼ਾਂ ਵਿੱਚ ਬਣੀਆਂ ਭਾਰਤੀ ਅੰਬੈਸੀਆਂ ਕੋਲ ਕੀਤੀਆਂ ਜਾ ਰਹੀਆਂ ਹਨ।ਕਿਸਾਨ ਵਿਰੋਧੀ ਬਿੱਲ ਨੂੰ ਲੈ ਕੇ ਜਰਮਨ ਦੇ ਸ਼ਹਿਰ ਫਰੈਕਫੋਰਟ ਵਿੱਚ ਦੂਜੀ ਕਾਰ ਰੈਲੀ ਕੱਢੀ ਗਈ।ਇਹ ਕਾਰ ਰੈਲੀ ਈਸਪੋਰਟ ਹਾਲੇ ਫਰੈਂਕਫੋਰਟ ਤੋਂ ਆਰੰਭ ਹੋ ਕੇ ਸ਼ਹਿਰ ਵਿਚੋਂ ਨਿਕਲਦੀ ਹੋਈ ਭਾਰਤੀ ਅੰਬੈਸੀ ਕੋਲ ਰੁੱਕ ਕੇ ਗੁਰਦੁਆਰਾ ਸਿੱਖ ਸਂੈਟਰ ਫਰੈਂਕਫੋਰਟ ਵਿਖੇ ਸਮਾਪਤ ਹੋਈ ।ਇਸ ਮੋਕੇ ਗੁਰਦੁਆਰਾ ਸਿੱਖ ਸੈਂਟਰ ਦੇ ਪ੍ਰਧਾਨ ਅਮ੍ਰਿਤਪਾਲ ਸਿੰਘ ਪੰਧੇਰ ਅਤੇ ਅਵਤਾਰ ਸਿੰਘ ਹੁੰਦਲ ਵੱਲੋ ਕਾਰ ਰੈਲੀ ਵਿੱਚ ਸ਼ਾਮਿਲ ਹੋਣ ਲਈ ਕਿਸਾਨ ਹਿਤੈਸ਼ੀ ਸੰਗਤਾਂ ਦਾ ਧੰਨਵਾਦ ਕੀਤਾ ।ਸਮੂਹ ਕਿਸਾਨ ਹਿਤੈਸ਼ੀ ਸੰਗਤਾਂ ਨੇ ਆਪਣਾ ਫਰਜ਼ ਨਿਭਾਉੰਦੇ ਹੋਏ ਸਮੇਂ ਸਿਰ ਇਸ ਕਾਰ ਰੈਲੀ ਵਿਚ ਸ਼ਿਰਕਤ ਕੀਤੀ । ਇਸ ਸਮੇਂ ਜਸਵਿੰਦਰਪਾਲ ਸਿੰਘ ਰਾਠ, ਨਿਰਮਲ ਸਿੰਘ ਹੰਸਪਾਲ, ਗੁਰਦੀਪ ਸਿੰਘ ਪ੍ਰਦੇਸੀ , ਚਰਨਜੀਤ ਸਿੰਘ ,ਨਰਿੰਦਰ ਸਿੰਘ ਘੋਤੜਾ , ਅਰਪਿੰਦਰ ਸਿੰਘ ਬਿੱਟੂ ੍ਰੂਚੇਅਰਮੈਨ ਰੁਲਦਾ ਸਿੰਘ ਆਦਿ ਨੇ ਸੰਬੋਧਨ ਕੀਤ ਇਸ ਤੋਂ ਇਲਾਵਾ, ਸ਼ਿਵਦੇਵ ਸਿੰਘ ਕੰਗ ,ਸਰਤਾਜ ਸਿੰਘ ਲੁਬਾਣਾ,ਅਨੂਪ ਸਿੰਘ ਘੋਤੜਾ, ਹਰਦਿਆਲ ਸਿੰਘ ਦਾਲਾ, ਸੱਜਣ ਸਿੰਘ ਮੁਲਤਾਨੀ , ਅਮਰਜੀਤ ਸਿੰਘ ਪੱਡਾ ਸਾਰਲੈਂਡ ,ਪਰਮਜੀਤ ਸਿੰਘ ਪੰਮਾ, ਰਵਿੰਦਰ ਸੁਰੀਲਾ, ਭੁਪਿੰਦਰਪਾਲ ਕੌਰ ਕੈਸ਼ੀਅਰ, ਭਾਈ ਚਰਨਜੀਤ ਸਿੰਘ ਬਟਾਲਾ ਜਨਰਲ ਸੈਕਟਰੀ, ਭਾਈ ਜੋਗਾ ਸਿੰਘ ਮੋਤੀ ਲੰਗਰ ਇਨਚਾਰਜ, ਕੁਲਵਿੰਦਰ ਸਿੰਘ ਨਾਹਲ, ਜਸਵੰਤ ਸਿੰਘ ਢਿੱਲੋਂ, ਕੰਵਲਜੀਤ ਸਿੰਘ ਰੰਧਾਵਾ, ਚਰਨਜੀਤ ਸਿੰਘ, ਪ੍ਰਗਟ ਸਿੰਘ ਰੰਧਾਵਾ, ਮਨਦੀਪ ਸਿੰਘ ਸੰਧੂ, ਮਨਜੀਤ ਸਿੰਘ ਭੋਗਲ, ਪਵਿੱਤਰ ਸਿੰਘ ਰੰਧਾਵਾ, ਗੁਰਦਿਆਲ ਸਿੰਘ, ਪਰਦੀਪ ਸਿੰਘ, ਦਵਿੰਦਰ ਸਿੰਘ ਸੁਲਤਾਨਵਿੰਡ, ਹਰਪ੍ਰੀਤ ਸਿੰਘ ਹੈਪੀ, ਅਵਤਾਰ ਸਿੰਘ ਨਾਹਲ, ਇੰਦਰਪਾਲ ਸਿੰਘ ਲਾਂਬਾ, ਰਣਜੀਤ ਸਿੰਘ, ਹਰਤਾਜ ਸਿੰਘ ਗਾੜਾ, ਸਰਤਾਜ ਸਿੰਘ ਗਾੜਾ, ਵਜ਼ੀਰ ਸਿੰਘ ਪੇਲੀਆ, ਯਾਦਵਿੰਦਰ ਰੰਧਾਵਾ, ਕੇਵਲ ਸਿੰਘ, ਸੁਖਜਿੰਦਰ ਸਿੰਘ ਬਿੱਟੂ ਸਰਾਓ, ਇੰਦਰਜੀਤ ਸਿੰਘ ਗਾੜਾ, ਮਾਸਟਰ ਕੁਲਵੰਤ ਸਿੰਘ, ਹਰਦੇਵ ਸਿੰਘ ਟਾਹਲੀ, ੲੰਸਪੈਕਟਰ ਤੇਜਿੰਦਰ ਸਿੰਘ, ਰਘਬੀਰ ਸਿੰਘ ਮਿਆਣੀ, ਸੁੱਖਵਿੰਦਰ ਸਿੰਘ ਨੰਗਲ ਲੁਬਾਣਾ, ਸਤਨਾਮ ਸਿੰਘ ਬੇਗੋਵਾਲ, ਚਰਨਜੀਤ ਸਿੰਘ ਰੰਧਾਵਾ, ਚਰਨ ਸਿੰਘ ਮਠੌਣ, ਗੱਜਣ ਸਿੰਘ ਪਟਵਾਲੀਆ, ਇੰਦਰਪਾਲ ਸਿੰਘ ਗੋਜਰਾ, ਗੁਰਮੇਲ ਸਿੰਘ ਪੇਹੋਵਾ, ਥੋਮਸ ਸਿੰਘ, ਪਰਮਪਾਲ ਸਿੰਘ ਫਾਬੀਓ, ਇੰਦਰਬੀਰ ਸਿੰਘ ਪੰਧੇਰ, ਵਿਸ਼ਾਲ ਰੰਧਾਵਾ, ਜੁਲੀਆਨ ਸਿੰਘ, ਮੰਨੀ ਬਾਠ, ਗੁਰਨਾਮ ਸਿੰਘ ਗਾੜਾ, ਸਾਹਬ ਸਿੰਘ, ਕੌੰਸਲਰ ਜਸਵਿੰਦਰ ਸਿੰਘ ਰਾਠ, ਭਾਈ ਸੁੱਖਦੇਵ ਸਿੰਘ ਹੇਰਾਂ ,ਡਾ. ਪ੍ਰਗਟ ਸਿੰਘ ਨਿੱਜਰ, ਪਲਵਿੰਦਰ ਸਿੰਘ ਭੱਟੀ , ਭਾਜੀ ਬਲਬੀਰ ਸਿੰਘ “ਦਿੱਲੀ ਤੰਦੂਰੀ” ਆਦਿ ਮੌਜੂਦ ਸਨ

LEAVE A REPLY

Please enter your comment!
Please enter your name here