Sunday, September 22, 2024
Home Blog Page 4335

ਸ਼੍ਰੋਮਣੀ ਕਮੇਟੀ ਨੂੰ ਤੋੜਨ ਦੀ ਸਾਜਿਸ਼ ਕੌਣ ਕਰ ਰਿਹਾ ਹੈ ?-ਪਰਮਪਾਲ ਸਿੰਘ ਸਭਰਾ

ਪਰਮਪਾਲ ਸਿੰਘ ਸਭਰਾ ਸ਼੍ਰੋਮਣੀ ਕਮੇਟੀ ਨੂੰ ਕੌਣ ਤੋੜਨਾ ਚਾਹੁੰਦਾ ਹੈ ? ਸਿੱਖਾਂ ਦੀ ਸਿਰਮੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਨੁੱਖਤਾ ਦੇ ਗੁਰੂ ਧੰਨ ਗੁਰੂ ਗਰੰਥ ਸਾਹਿਬ ਜੀ ਦੇ ਸਰੂਪਾਂ ਦੀ ਸੰਭਾਲ ਸੇਵਾ ਵਿਚ ਕੁਤਾਹੀਆਂ ਕਰ ਕੇ , ਗੁਰੂ ਸਾਹਿਬ ਜੀ ਦੇ ਸਰੂਪਾਂ ਨੂੰ ਲਾਪਤਾ ਕਰਨ ਦੇ...

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ੩੨੮ ਸਰੂਪਾਂ ਨੂੰ ਲਾਪਤਾ ਕਰਨ ਵਾਲੇ ਦੋਸ਼ੀਆਂ ਖਿਲਾਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਫੈਸਲੇ ਨੂੰ ਲਾਗੂ ਕਰਨ ਵਿੱਚ ਰਹੀ ਅਸਫਲ : ਪ੍ਰੋ.ਸੁਖਵਿੰਦਰ ਸਿੰਘ...

ਖਾਲੜਾ ੧੯ ਸਤੰਬਰ (ਗੁਰਪ੍ਰੀਤ ਸਿੰਘ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ੩੨੮ ਸਰੂਪਾਂ ਨੂੰ ਲਾਪਤਾ ਕਰਨ ਵਾਲੇ ਦੋਸ਼ੀਆਂ ਖਿਲਾਫ ਸਿੱਖਾਂ ਦੀ ਸਿਰਮੌਰ ਸੰਸਥਾ ਮੰਨੀ ਜਾਂਦੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਏ ਫੈਸਲੇ ਨਾਲ ਭਾਵੇਂ ਸਿੱਖ ਜਗਤ ਖੁਸ਼ ਨਹੀਂ ਸੀ ,ਕਿਉਕਿ ਇਸ ਵਿੱਚ ਵੱਡੇ ਦੋਸ਼ੀਆਂ ਨੂੰ ਬਚਾਇਆ ਜਾ ਰਿਹਾ ਸੀ, ਤੇ ਛੋਟਿਆਂ ਨੂੰ ਛਿੱਕੇ ਤੇ...

ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਵਿਖੇ ਬਾਬਾ ਦਲੀਪ ਸਿੰਘ ਜੀ ਨੰਗਲ ਲੁਬਾਣਾ ਦੀ ਯਾਦ ਵਿੱਚ ਸਾਲਾਨਾ ਗੁਰਮਤਿ ਸਮਾਗਮ ਕਰਵਾਏ ਗਏ

ਫਰੈਂਕਫੋਰਟ 18 ਅਗਸਤ :- ਬਾਬਾ ਦਲੀਪ ਸਿੰਘ ਯਾਦਗਰ ਕਮੇਟੀ ਫਰੈਂਕਫੋਰਟ ਜਰਮਨੀ ਵੱਲੋ ਬਾਬਾ ਦਲੀਪ ਸਿੰਘ ਜੀ ਪਿੰਡ ਨੰਗਲ ਲੁਬਾਣਾ ਵਾਲਿਆ ਦੀ ਯਾਦ ਵਿੱਚ ਗੁਰਮਤਿ ਸਮਾਗਮ 16 ਅਗਸਤ 2020 ਨੂੰ ਗੁਰਦੂਆਰਾ ਸਿੱਖ ਸੈਂਟਰ ਫਰੈਂਕਫੋਰਟ ਵਿਖੇ ਕਰਵਾਏ ਗਏ। 14 ਅਗਸਤ ਨੂੰ ਸ੍ਰੀ ਆਖੰਡ ਪਾਠ ਸਾਹਿਬ ਅਰੰਭ ਕਰਵਾਏ ਗਏ ਜਿਸ ਦੇ ਭੋਗ ਦਿਨ ਐਤਵਾਰ 16 ਅਗਸਤ 2020...

ਸਿੱਖਾਂ ਅਤੇ ਕਸ਼ਮੀਰੀਆਂ ਵਲੋਂ ਮਿਲ ਕੇ ਭਾਰਤੀ ਕੌਂਸਲੇਟ ਫਰੈਂਕਫਰਟ ਦੇ ਅੱਗੇ ਭਾਰੀ ਰੋਹ ਮੁਜ਼ਾਹਰਾ ਕੀਤਾ ਗਿਆ ।

ਫਰੈਂਕਫੋਰਟ (ਦਪ ) 15 ਅਗਸਤ ਨੂੰ ਭਾਰਤ ਦੀ ਅਖੌਤੀ ਅਜ਼ਾਦੀ ਦੇ ਦਿਹਾੜੇ ਨੂੰ ਕਾਲੇ ਦਿਨ ਦੇ ਤੌਰ ਤੇ ਮਨਾਉਂਦਿਆਂ ਜਰਮਨ ਦੇ ਸਿੱਖਾਂ ਅਤੇ ਕਸ਼ਮੀਰੀਆਂ ਵਲੋਂ ਮਿਲ ਕੇ ਭਾਰਤੀ ਕੌਂਸਲੇਟ ਫਰੈਂਕਫਰਟ ਦੇ ਅੱਗੇ ਭਾਰੀ ਰੋਹ ਮੁਜ਼ਾਹਰਾ ਕੀਤਾ ਗਿਆ । ਇਸ ਰੋਹ ਮੁਜ਼ਾਹਰੇ ਵਿੱਚ ਭਰਵੀਂ ਗਿਣਤੀ ਵਿੱਚ ਅਜ਼ਾਦੀ ਪਸੰਦ ਸਿੱਖਾਂ ਅਤੇ ਕਸ਼ਮੀਰੀਆਂ ਨੇ ਹਿੱਸਾ ਲਿਆ...

ਸਿੱਖਾਂ ਦਾ ਉਜਾੜਾ ਕਿੰਜ ਰੁਕੇਗਾ

ਪਰਮਪਾਲ ਸਿੰਘ ਸਭਰਾ ਸਿੱਖਾਂ ਦਾ ਉਜਾੜਾ ਕਿੰਜ ਰੁਕੇਗਾਖਾਲਸਾ ਰਾਜ ਖੁਸਣ ਮਗਰੋਂ ਐਸੇ ਉਜੜੇ ਕਿ ਮੁੜ ਨਾ ਵੱਸੇ ਇਸ ਮੁਲਕ ਨੂੰ ਅੱਸੀ ਪਰਸੈਂਟ ਕੁਰਬਾਨੀਆਂ ਨਾਲ ਅਜਾਦ ਕਰਵਾਇਆ ਇਸ ਆਸ ਨਾਲ ਕਿ ਸ਼ਾਇਦ ਤਕਦੀਰ ਵਿਚੋਂ ਉਜਾੜਾ ਮੁੱਕ ਜਾਊ ਪਰ ਅਜਾਦੀ ਦੇ ਪਹਿਲੇ ਸਾਲ ਹੀ ਓਜਾੜੇ ਦੇ ਰਾਹ ਪੈ ਗਏ ,ਅਜਾਦ ਮੁਲਕ ਵਿਚ ਵੀ ਓਜਾੜੇ ਦਾ...

ਗੁਰਦੁਆਰਾ ਸਿੱਖ ਸੈੰਟਰ ਫਰੈੰਕਫੋਰਟ, ਦੇ ਨਵੇਂ ਪ੍ਰਬੰਧਕਾਂ ਦੀ ਚੋਣ ਤੋਂ ਨਗਰ ਦੀ ਸੰਗਤ ਬਾਗੋ ਬਾਗ਼ ! ਸਿੱਖ ਬੀਬੀਆਂ ਨੂੰ ਮਿਲੀ ਨੁਮਾਇੰਦਗੀ ਅਤੇ ਪੁਰਾਣੀਆਂ ਰੀਤਾਂ ਨੂੰ ਖਤਮ ਕਰਕੇ , ਨਵੇਂ...

ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ ॥ ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ ॥ ਫਰੈਂਕਫੋਰਟ ੧੮ ਜੂਨ ਪੰਥਕ ਸਰਗਰਮੀਆਂ ਕਰਕੇ ਸਿੱਖ ਸੰਸਾਰ ਵਿੱਚ ਜਾਣੇ ਜਾਂਦੇ ਚਰਚਿਤ "ਗੁਰਦੁਆਰਾ ਸਿੱਖ ਸੈੰਟਰ ਫਰੈੰਕਫੋਰਟ" ਦੀ ਕਮੇਟੀ ਦਾ ਮਸਲਾ ਕਾਫ਼ੀ ਅਰਸੇ ਤੋਂ ਭਖਿਆ ਪਿਆ ਸੀ । ਕੁਹ ਰਵਾਇਤੀ ਪਤਵੰਤਿਆਂ ਵੱਲੋਂ ਆਪੋ...

‘ਕਿਸ ਬਾਬਾ’: ਆਪ ਤਾਂ ਮਰਿਆ ਨਾਲ ਦੂਜਿਆਂ ਨੂੰ ਵੀ ਮੌਤ ਦੇ ਮੂਹ ਵਿੱਚ ਪਾ ਗਿਆ

ਰਤਲਾਮ, 12 ਜੂਨ (ਏਜੰਸੀ) ਮੱਧ ਪ੍ਰਦੇਸ਼ ਦੇ ਰਤਲਾਮ ਵਿੱਚ ਕਰੋਨਾ ਠੀਕ ਕਰਨ ਦਾ ਦਾਅਵਾ ਕਰਨ ਵਾਲਾ ਅਖੌਤੀ ਬਾਬਾ ਆਖਰ ਆਪ ਕਰੋਨਾ ਨਾਲ ਮਰ ਗਿਆ। ਹੁਣ ਸ਼ਾਮਤ ਉਨ੍ਹਾਂ ਦੀ ਆ ਗਈ ਜੋ ਉਸ ਕੋਲ ਇਲਾਜ ਲਈ ਗਏ ਸਨ ਤੇ ਉਨ੍ਹਾਂ ‘ਭਗਤਾਂ’ ਦਾ ਕਰੋਨਾ ਟੈਸਟ ਕਰਵਾਇਆ ਜਾ ਰਿਹਾ ਹੈ। ਸੀਐੱਚਐੱਮਓ ਰਤਲਾਮ ਡਾ. ਪ੍ਰਭਾਕਰ ਨਾਨਾਵਰੇ ਨੇ ਕਿਹਾ ਕਿ...

ਯੂਪੀ ਤੋਂ ਪਰਵਾਸੀ ਮਜ਼ਦੂਰਾਂ ਨੂੰ ਲਿਆ ਰਿਹਾ ਟੈਂਪੂ ਪਲਟਿਆ

ਖੰਨਾ, 12 ਜੂਨ ਅੱਜ ਇਥੋਂ ਪੰਜ ਕਿਲੋਮੀਟਰ ਦੂਰ ਪਿੰਡ ਦਹੇੜੂ ਨੇੜੇ ਜਰਨੈਲੀ ਸੜਕ ’ਤੇ ਟੈਂਪੂ (ਛੋਟਾ ਹਾਥੀ) ਦੇ ਪਲਟਣ ਨਾਲ 15 ਮਜ਼ਦੂਰਾਂ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚੋਂ 2 ਦੀ ਹਾਲਤ ਗੰਭੀਰ ਹੈ। ਝੋਨੇ ਦੀ ਲਵਾਈ ਲਈ ਟੈਂਪੂ (ਛੋਟਾ ਹਾਥੀ) ਉੱਤਰ ਪ੍ਰਦੇਸ਼ ਤੋਂ ਪਰਵਾਸੀਆਂ ਨੂੰ ਹੁਸ਼ਿਆਰਪੁਰ ਲੈ ਕੇ ਜਾ ਰਿਹਾ ਸੀ। ਇਸ ਵਿਚ 5 ਬੱਚੇ, 6...

ਖ਼ਾਲਿਸਤਾਨ: ਜਥੇਦਾਰ ਦੇ ਬਿਆਨ ਮਗਰੋਂ ਅਕਾਲੀ ਦਲ ਨੂੰ ਘੇਰਨ ਦੀ ਵਿਉਂਤਬੰਦੀ

ਅੰਮ੍ਰਿਤਸਰ, 7 ਜੂਨ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਖਾਲਿਸਤਾਨ ਸਬੰਧੀ ਦਿੱਤੇ ਬਿਆਨ ਤੋਂ ਬਾਅਦ ਕਾਂਗਰਸ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਘੇਰਨ ਦੀ ਵਿਉਂਤਬੰਦੀ ਕਰ ਲਈ ਹੈ। ਕਾਂਗਰਸੀ ਵਿਧਾਇਕਾਂ ਨੇ ਨਾ ਸਿਰਫ ਬਿਆਨ ’ਤੇ ਸਖ਼ਤ ਇਤਰਾਜ਼ ਜਤਾਇਆ ਹੈ ਬਲਕਿ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਪੂਰੇ ਮਾਮਲੇ ਵਿੱਚ ਆਪਣੀ ਸਥਿਤੀ ਸਪਸ਼ਟ ਕਰਨ ਲਈ ਆਖਿਆ ਹੈ। ਅੰਮ੍ਰਿਤਸਰ ਪੱਛਮੀ ਵਿਧਾਨ...

ਨੀਰਵ ਮੋਦੀ ਦੇ ਹਿਰਾਸਤੀ ਰਿਮਾਂਡ ਵਿਚ ਵਾਧਾ

ਲੰਡਨ, 11 ਜੂਨ ਯੂਕੇ ਅਦਾਲਤ ਨੇ ਵੀਰਵਾਰ ਨੂੰ ਭਗੌੜੇ ਹੀਰਾ ਵਪਾਰੀ ਨੀਰਵ ਮੋਦੀ ਦੇ ਹਿਰਾਸਤੀ ਰਿਮਾਂਡ ਵਿੱਚ 9 ਜੁਲਾਈ ਤੱਕ ਵਾਧਾ ਕਰ ਦਿੱਤਾ ਹੈ। ਨੀਰਵ ਮੋਦੀ ਪੰਜਾਬ ਨੈਸ਼ਨਲ ਬੈਂਕ ਨਾਲ 2 ਬਿਲੀਅਨ ਡਾਲਰ ਦੇ ਘਪਲੇ ਤੇ ਮਨੀ ਲਾਂਡਰਿੰਗ ਦੇ ਦੋਸ਼ਾਂ ਹੇਠ ਭਾਰਤ ਹਵਾਲੇ ਕੀਤੇ ਜਾਣ ਦੇ ਕੇਸ ਦਾ ਸਾਹਮਣਾ ਕਰ ਰਿਹਾ ਹੈ। ਉਹ ਲੰਡਨ ਦੀ ਵੈਸਟਮਿਨਸਟਰ ਮੈਜਿਸਟਰੇਟ ਕੋਰਟ ਵਿੱਚ ਵੀਡੀਓ...

Stay connected

0FansLike
0FollowersFollow
0SubscribersSubscribe

ਵੀਡੀਓ ਲਿੰਕ

- Advertisement -