Saturday, September 21, 2024
Home Blog Page 4280

ਅਟਾਰੀ-ਵਾਹਗਾ ਸਰਹੱਦ ਰਾਹੀਂ 193 ਪਾਕਿਸਤਾਨੀ ਵਤਨ ਪਰਤੇ

ਅਟਾਰੀ, 5 ਮਈ ਕਰੋਨਾਵਾਇਰਸ ਭਾਰਤ ਸਰਕਾਰ ਵੱਲੋਂ ਅਟਾਰੀ-ਵਾਹਗਾ ਸਰਹੱਦ ਨੂੰ ਸੀਲ ਕਰਨ ਕਾਰਨ ਭਾਰਤ ਵਿੱਚ ਫਸੇ 193 ਪਾਕਿਸਤਾਨੀ ਨਾਗਰਿਕ ਅੱਜ ਭਾਰਤ ਸਰਕਾਰ ਦੀ ਵਿਸ਼ੇਸ਼ ਇਜਾਜ਼ਤ ਨਾਲ ਅਟਾਰੀ-ਵਾਹਗਾ ਸਰਹੱਦ ਰਸਤੇ ਰਾਹੀਂ ਵਤਨ ਪਰਤੇ। ਇਹ ਪਾਕਿਸਤਾਨੀ ਨਾਗਰਿਕ ਫਰਵਰੀ-ਮਾਰਚ ਮਹੀਨੇ ਇਲਾਜ਼ ਕਰਵਾਉਣ, ਧਾਰਮਿਕ ਸਥਾਨਾਂ ਦੀ ਯਾਤਰਾ ਕਰਨ ਅਤੇ ਕੁਝ ਲੋਕ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਭਾਰਤ ਆਏ ਸਨ।...

ਤਰਨਤਾਰਨ ਦੇ ਕੋਰੋਨਾ ਪੋਜਟਿਵ ਮਰੀਜਾ ਦੀ ਗਿਣਤੀ ਹੋਈ 87

ਤਰਨਤਾਰਨ 5 ਮਈ ( ਗੁਰਪ੍ਰੀਤ ਸਿੰਘ) ਜਿਥੇ ਕਿ ਬੀਤੇ ਦਿਨਾਂ ਦੇ ਵਿੱਚ ਜ਼ਿਲ੍ਹਾ ਤਰਨਤਾਰਨ ਗ੍ਰੀਨ ਜ਼ੋਨ ਵਿੱਚ ਚੱਲ ਰਿਹਾ ਸੀ ਉੱਥੇ ਹੀ ਜਦੋਂ ਜਦੋਂ ਜ਼ਿਲ੍ਹਾ ਤਰਨ ਤਾਰਨ ਵਿੱਚ ਕਰੋਨਾ ਪਾਜ਼ਟਿਵ ਮਰੀਜ ਸਾਹਮਣੇ ਆਏ ਤਾਂ ਤਰਨਤਾਰਨ ਜ਼ਿਲ੍ਹੇ ਵਿੱਚ ਹੜਕੰਪ ਮੱਚ ਗਿਆ ਜਿਥੇ ਪਹਿਲਾਂ ਕਰੋਨਾ ਪਾਜ਼ਟਿਵ ਮਰੀਜ਼ਾਂ ਦੀ ਗਿਣਤੀ 40 ਦੱਸੀ ਜਾ ਰਹੀ ਸੀ ਪ੍ਰੰਤੂ ਇਹ...

ਲੌਕਡਾਉਨ.. ਸ਼ਰਾਬ ਦੀਆਂ ਦੁਕਾਨਾਂ ਖੁੱਲ੍ਹਣ ਤੋਂ ਪਹਲਿਾਂ ਹੀ ਲੱਗੀ ਅੱਧਾ ਕਲਿੋਮੀਟਰ ਲੰਬੀ ਲਾਈਨ …..ਕਾਨੂੰਨ ਦੀਆਂ ਉਡੀਆਂ ਧੱਜੀਆਂ

4 ਮਈ...ਨਵੀਂ ਦਿੱਲੀ: ਸ਼ਰਾਬ ਦੀਆਂ ਅਜਿਹੀਆਂ ਦੁਕਾਨਾਂ ਜੋ ਰੈਡ ਜ਼ੋਨ ਵਿਚ ਹਨ ਪਰ ਕੰਟੇਨਮੈਂਟ ਏਰੀਆ ਤੋਂ ਬਾਹਰ ਉਹ ਸਵੇਰੇ 9 ਵਜੇ ਖੁੱਲ੍ਹ ਗਈਆਂ ਹਨ। ਨਿਰਧਾਰਿਤ ਸਮੇਂ ਤੋਂ ਪਹਿਲਾਂ ਹੀ ਸ਼ਰਾਬ ਦੀਆਂ ਦੁਕਾਨਾਂ ਦੇ ਬਾਹਰ ਲੰਬੀਆਂ-ਲੰਬੀਆਂ ਲਾਈਨਾਂ ਲਗ ਗਈਆਂ ਹਨ। ਲੋਕ ਸਵੇਰੇ 7 ਵਜੇ ਤੋਂ ਆ ਕੇ ਹੀ ਦੁਕਾਨਾਂ ਦੇ ਬਾਹਰ ਖੜ੍ਹੇ ਹੋ ਗਏ ਹਨ।...

ਗਾਇਕ ਰਣਜੀਤ ਬਾਵਾ ਵਿਰੁੱਧ ਕੇਸ ਦਰਜ…

ਜਲੰਧਰ, 4 ਮਈ ਪੰਜਾਬੀ ਗਾਇਕ ਰਣਜੀਤ ਬਾਵਾ ਦੇ ਯੂਟਿਊਬ `ਚ ਰਿਲੀਜ਼ ਹੋਇਆ ਗਾਣਾ `ਮੇਰਾ ਕੀ ਕਸੂਰ` ਸਬੰਧੀ ਥਾਣਾ ਡਵੀਜ਼ਨ ਨੰਬਰ ਤਿੰਨ ਵਿੱਚ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਕੇਸ ਦਰਜ ਕੀਤਾ ਗਿਆ ਹੈ। ਦੋ ਦਿਨ ਪਹਿਲਾਂ ਹੀ ਰਿਲੀਜ਼ ਹੋਏ ਇਸ ਗੀਤ ਨੂੰ ਲੈ ਕੇ ਦੋਸ਼ ਲਾਇਆ ਜਾ ਰਿਹਾ ਕਿ ਇਸ `ਚ ਕੁਝ ਅਜਿਹੇ...

ਵਿਸ਼ੇਸ਼ ਉਡਾਣ ਰਾਹੀਂ 275 ਪੰਜਾਬੀ ਯੂਕੇ ਰਵਾਨਾ

ਅੰਮ੍ਰਿਤਸਰ, 4 ਮਈ ਕਰੋਨਾ ਮਹਾਮਾਰੀ ਕਰਕੇ ਤਾਲਾਬੰਦੀ ਦੌਰਾਨ ਇਥੇ ਫਸੇ ਬ੍ਰਿਟਿਸ਼ ਪੰਜਾਬੀਆਂ ਦਾ ਵਿਸ਼ੇਸ਼ ਉਡਾਣਾਂ ਰਾਹੀਂ ਯੂਕੇ ਪਰਤਣ ਦਾ ਸਿਲਸਿਲਾ ਜਾਰੀ ਹੈ। ਇਸੇ ਤਹਿਤ ਹੀ ਅੱਜ ਤੜਕੇ ਕਤਰ ਏਅਰਵੇਜ਼ ਦੀ ਵਿਸ਼ੇਸ਼ ਉਡਾਣ ਰਾਹੀਂ 275 ਬ੍ਰਿਟਿਸ਼ ਪੰਜਾਬੀ ਯਾਤਰੂ ਯੂਕੇ ਲਈ ਰਵਾਨਾ ਹੋਏ ਹਨ। ਕਤਰ ਏਅਰਵੇਜ਼ ਦੀ ਇਹ ਵਿਸ਼ੇਸ਼ ਉਡਾਣ ਰਾਤ ਕਰੀਬ ਡੇਢ ਵਜੇ ਸ੍ਰੀ ਗੁਰੂ ਰਾਮਦਾਸ ਅੰਤਰਾਸ਼ਟਰੀ ਹਵਾਈ...

ਸੱਜਣ_ਠੱਗ___ਗੁਰੂ_ਬਾਬਾ_ਤੇ___confession_of_a_Thug-BOOK

ਬਲਦੀਪ ਸਿੰਘ ਰਾਮੂੰਵਾਲੀਆ ਜਨਮ ਸਾਖੀਆਂ ਵਿਚ ਤੁਲੰਬੇ ਦੇ ਰਹਿਣ ਵਾਲੇ ਸ਼ੇਖ ਸੱਜਣ ਦੀ ਸਾਖੀ ਤੁਸੀਂ ਜ਼ਰੂਰ ਪੜ੍ਹੀ ਸੁਣੀ ਹੋਵੇਗੀ, ਜਿਸਦਾ ਪੇਸ਼ਾ ਸੀ ਲੋਕਾਂ ਨਾਲ ਠੱਗੀ ਮਾਰਨੀ ,ਰਾਤ ਨੂੰ ਮੁਸਾਫ਼ਰਾਂ ਨੂੰ ਘਰ ਰੱਖਦਾ ਤੇ ਰੋਟੀ ਜਾਂ ਦੁਧ ਵਿੱਚ ਜ਼ਹਰ...

ਯੂਏਈ ’ਚ ਫਸੇ ਡੇਢ ਲੱਖ ਭਾਰਤੀ ਘਰ ਵਾਪਸੀ ਦੇ ਇੱਛੁਕ

ਦੁਬਈ, 3 ਮਈ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਘਰ ਵਾਪਸੀ ਦੇ ਇੱਛੁਕ ਡੇਢ ਲੱਖ ਤੋਂ ਵੱਧ ਭਾਰਤੀਆਂ ਨੇ ਆਨਲਾਈਨ ਅਮਲ ਜ਼ਰੀਏ ਯੂਏਈ ਸਥਿਤ ਭਾਰਤੀ ਮਿਸ਼ਨਾਂ ਵਿੱਚ ਆਪਣੇ ਨਾਮ ਦਰਜ ਕਰਵਾਏ ਹਨ। ਭਾਰਤੀ ਮਿਸ਼ਨਾਂ ਨੇ ਪਿਛਲੇ ਹਫ਼ਤੇ ਆਨਲਾਈਨ ਰਜਿਸਟ੍ਰੇਸ਼ਨ ਦਾ ਅਮਲ ਸ਼ੁਰੂ ਕੀਤਾ ਸੀ। ਕਰੋਨਾਵਾਇਰਸ ਮਹਾਮਾਰੀ ਦੇ ਫੈਲਾਅ ਨੂੰ ਰੋਕਣ ਲਈ ਆਇਦ ਪਾਬੰਦੀਆਂ ਕਰਕੇ ਵੱਡੀ ਗਿਣਤੀ ਭਾਰਤੀ ਇਥੇ ਫਸ ਗਏ...

ਸ਼ਰਧਾ ਦਾ ਸ਼ੁਦਾਅ ….. ਭਰਮ ਪਖੰਡ ਤੇ ਕਰਾਰੀ ਚੋਟ ਕਰਦੀ #ਅਮੀਨ ਮਲਿਕ ਦੀ ਲਿਖ਼ਤ “ਸ਼ਰਧਾ ਦਾ ਸ਼ੁਦਾਅ” ਚੋਂ ਕੁਝ ਚੋਣਵੇਂ ਪੱਖ

ਨਿਰਮਲ ਸਿੰਘ ਸੁਰ ਸਿੰਘ ਸ਼ਰਧਾ ਦਾ ਸ਼ੁਦਾਅ ..... ਭਰਮ ਪਖੰਡ ਤੇ ਕਰਾਰੀ ਚੋਟ ਕਰਦੀ #ਅਮੀਨ ਮਲਿਕ ਦੀ ਲਿਖ਼ਤ "ਸ਼ਰਧਾ ਦਾ ਸ਼ੁਦਾਅ" ਚੋਂ ਕੁਝ ਚੋਣਵੇਂ ਪੱਖ । ੧-ਧਰਮ ਦੇ ਨਾਂ ਉਤੇ ਵੰਡੀ ਜਾਣ ਵਾਲੀ ਅੰਨ੍ਹੀ ਸ਼ਰਧਾ ਅੱਜ ਦੇ ਦੌਰ ਵਿਚ ਬੜਾ ਵਿਗਾੜ ਪਾ ਰਹੀ ਹੈ । ਮੈਂ ਇਹ ਵੀ ਨਹੀ ਆਖਦਾ ਕਿ ਧਰਮ ਜਿਹੀ ਠੰਡੀ ਛਾਂ...

ਜਿਲਾ ਤਰਨ ਤਾਰਨ ਵਿਚ ਕਰੋਨਾਂ ਮਰੀਜਾਂ ਦੀ ਗਿਣਤੀ 40 ਹੋਈ।

0
ਜਿਲਾ ਤਰਨ ਤਾਰਨ ਵਿਚ ਕਰੋਨਾਂ ਮਰੀਜਾਂ ਦੀ ਗਿਣਤੀ 40 ਹੋਈ।ਤਰਨ ਤਾਰਨ 3 ਮਈ (ਗਰਪ੍ਰੀਤ ਸਿੰਘ) ਜਿੱਥੇ ਕਿ ਬੀਤੇ ਦਿਨਾਂ ਦੇ ਵਿੱਚ ਜ਼ਿਲ੍ਹਾ ਤਰਨਤਾਰਨ ਗ੍ਰੀਨ ਜ਼ੋਨ ਵਿੱਚ ਚੱਲ ਰਿਹਾ ਸੀ ਉੱਥੇ ਹੀ ਜਦੋਂ ਜਦੋਂ ਜ਼ਿਲ੍ਹਾ ਤਰਨ ਤਾਰਨ ਵਿੱਚ ਕਰੋਨਾ ਪਾਜ਼ਟਿਵ ਮਰੀਜ ਸਾਹਮਣੇ ਆਏ ਤਾਂ ਤਰਨਤਾਰਨ ਜ਼ਿਲ੍ਹੇ ਵਿੱਚ ਹਡ਼ਕੰਪ ਮੱਚ ਗਿਆ ਜਿਸ ਵਿੱਚ ਕਰੋਨਾ ਪਾਜ਼ਟਿਵ ਮਰੀਜ਼ਾਂ...

Stay connected

0FansLike
0FollowersFollow
0SubscribersSubscribe

ਵੀਡੀਓ ਲਿੰਕ

- Advertisement -