Friday, September 20, 2024
Home Blog Page 4239

ਸਰਕਾਰ ਕੋਲ ਤਾਲਾਬੰਦੀ ਤੋਂ ਨਿਕਲਣ ਦੀ ਰਣਨੀਤੀ ਨਹੀਂ : ਸੋਨੀਆ

ਨਵੀਂ ਦਿੱਲੀ, 22 ਮਈ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਦਾਅਵਾ ਕੀਤਾ ਕਿ ਸਰਕਾਰ ਕੋਲ ਤਾਲਾਬੰਦੀ ਤੋਂ ਬਾਹਰ ਆਉਣ ਦੀ ਕੋਈ ਰਣਨੀਤੀ ਨਹੀਂ ਹੈ ਤੇ ਸੰਕਟ ਦੇ ਇਸ ਸਮੇਂ ਵੀ ਸਾਰੀਆਂ ਤਾਕਤਾਂ ਪ੍ਰਧਾਨ ਮੰਤਰੀ ਸਕੱਤਰੇਤ (ਪੀਐੱਮਓ) ਤੱਕ ਸੀਮਤ ਹਨ। ਵਿਰੋਧੀ ਪਾਰਟੀਆਂ ਦੀ ਵੀਡੀਓ ਕਾਨਫਰੰਸ ਰਾਹੀਂ ਹੋਈ ਮੀਟਿੰਗ ਵਿੱਚ ਉਨ੍ਹਾਂ ਇਹ ਵੀ ਕਿਹਾ ਕਿ ਇਸ ਸਰਕਾਰ...

ਕਰਾਚੀ ’ਚ ਪਾਕਿਸਤਾਨ ਦਾ ਯਾਤਰੀ ਹਵਾਈ ਜਹਾਜ਼ ਹਾਦਸੇ ਦਾ ਸ਼ਿਕਾਰ

ਕਰਾਚੀ, 22 ਮਈ ਪਾਕਿਸਤਾਨ ਕੌਮਾਂਤਰੀ ਏਅਰਲਾਈਨਜ਼(ਪੀਆਈਏ) ਦਾ ਯਾਤਰੀ ਜਹਾਜ਼ ਅੱਜ ਕਰਾਚੀ ਦੇ ਜਿਨਾਹ ਕੌਮਾਂਤਰੀ ਹਵਾਈ ਅੱਡੇ ’ਤੇ ਉਤਰਨ ਤੋਂ ਇਕ ਮਿੰਟ ਪਹਿਲਾਂ ਰਿਹਾਇਸ਼ੀ ਇਲਾਕੇ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਿਆ। ਸੂਤਰਾਂ ਮੁਤਾਬਕ ਪੀਆਈਏ ਏਅਰਬਸ ਏ 320 ਲਾਹੌਰ ਤੋਂ ਕਰਾਚੀ ਲਈ ਆਇਆ ਸੀ ਤੇ ਉਤਰਨ ਤੋਂ ਪਹਿਲਾਂ ਹੀ ਮਾਡਲ ਟਾਊਨ ਕਲੋਨੀ ਨੇੜੇ ਹਾਦਸੇ ਦਾ ਸ਼ਿਕਾਰ ਹੋ...

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਖ਼ਿਲਾਫ਼ ਕੇਸ ਦਰਜ

ਬੰਗਲੌਰ, 21 ਮਈ ਕਰਨਾਟਕ ਵਿਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਖ਼ਿਲਾਫ਼ ਪਾਰਟੀ ਦੇ ਅਧਿਕਾਰਤ ਹੈਂਡਲ ‘ਤੇ ਪ੍ਰਧਾਨ ਮੰਤਰੀ-ਕੇਅਰਜ਼ ਫੰਡ ਦੀ ਦੁਰਵਰਤੋਂ ਕਰਨ ਦੇ ਦੋਸ਼ ਲਾਉਂਦਿਆਂ ਪੋਸਟ ਕੀਤੇ ਟਵੀਟ ਦੇ ਸਬੰਧ ਵਿਚ ਕੇਸ ਦਰਜ ਕੀਤਾ ਗਿਆ ਹੈ। ਸ਼ਿਵਮੋਗਗਾ ਜ਼ਿਲੇ ਦੀ ਸਾਗਰਾ ਪੁਲੀਸ ਨੇ ਬੁੱਧਵਾਰ ਨੂੰ ਪ੍ਰਵੀਨ ਕੇ. ਵੀ. ਦੀ ਸ਼ਿਕਾਇਤ ’ਤੇ ਇਹ ਕੇਸ ਦਰਜ ਕੀਤਾ। ਇਹ ਕੇਸ ਆਈਪੀਸੀ ਦੀ ਧਾਰਾ 153 ਅਤੇ...

ਸਰਕਾਰ ਵੱਲੋਂ ਤੈਅ ਭਾੜਾ ਹੀ ਵਸੂਲਣਗੀਆਂ ਏਅਰਲਾਈਨਾਂ

ਹਵਾਈ ਰੂਟਾਂ ਨੂੰ ਉਡਾਣ ਦੀ ਮਿਆਦ ਮੁਤਾਬਕ ਸੱਤ ਖੰਡਾਂ ’ਚ ਵੰਡਿਆ; 24 ਅਗਸਤ ਤਕ ਆਇਦ ਰਹਿਣਗੀਆਂ ਪਾਬੰਦੀਆਂ ਨਵੀਂ ਦਿੱਲੀ, 21 ਮਈ ਕੇਂਦਰ ਸਰਕਾਰ ਨੇ 25 ਮਈ ਤੋਂ ਸ਼ੁਰੂ ਹੋ ਰਹੀਆਂ ਘਰੇਲੂ ਕਮਰਸ਼ੀਅਲ ਮੁਸਾਫ਼ਰ ਉਡਾਣਾਂ ਲਈ ਤਫ਼ਸੀਲੀ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ। ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਸਾਰੇ ਹਵਾਈ ਰੂਟਾਂ ਨੂੰ ਉਡਾਣ ਦੀ ਮਿਆਦ (40 ਮਿੰਟਾਂ ਤੋਂ 210...

ਸੁਪਰੀਮ ਕੋਰਟ ਵੱਲੋਂ ਅਰਨਬ ਦੇ ਕੇਸ ਸੀਬੀਆਈ ਨੂੰ ਸੌਂਪਣ ਤੋਂ ਇਨਕਾਰ

ਨਵੀਂ ਦਿੱਲੀ, 20 ਮਈ ਰਿਪਬਲਿਕ ਟੀਵੀ ਦੇ ਮੁੱਖ ਸੰਪਾਦਕ ਅਰਨਬ ਗੋਸਵਾਮੀ ਨੂੰ ਸੁਪਰੀਮ ਕੋਰਟ ਤੋਂ ਕੁਝ ਰਾਹਤ ਮਿਲੀ ਜਦੋਂ ਸਿਖਰਲੀ ਅਦਾਲਤ ਨੇ ਪਾਲਘਰ ’ਚ ਦੋ ਸਾਧੂਆਂ ਸਮੇਤ ਤਿੰਨ ਵਿਅਕਤੀਆਂ ਦੀ ਭੀੜ ਵੱਲੋਂ ਕੀਤੀ ਗਈ ਹੱਤਿਆ ਨਾਲ ਸਬੰਧਤ ਪ੍ਰੋਗਰਾਮ ਦੇ ਸਿਲਸਿਲੇ ’ਚ ਨਾਗਪੁਰ ’ਚ ਦਰਜ ਐੱਫਆਈਆਰ ਤੋਂ ਇਲਾਵਾ ਬਾਕੀ ਸਾਰੇ ਮਾਮਲੇ ਰੱਦ ਕਰ ਦਿੱਤੇ ਪਰ ਇਸ ਦੀ ਜਾਂਚ ਸੀਬੀਆਈ ਹਵਾਲੇ ਕਰਨ...

ਕੈਪਟਨ ਦੀ ਲੰਚ ਡਿਪਲੋਮੇਸੀ: ਨਾਰਾਜ ਵਿਧਾਇਕਾਂ ਨੂੰ ਮਨਾਉਣ ਦਾ ਯਤਨ

ਚੰਡੀਗੜ੍ਹ, 20 ਮਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਨਾਰਾਜ਼ ਵਿਧਾਇਕਾਂ ਨੂੰ ਦਿੱਤੇ ਦੁਪਹਿਰ ਦੇ ਖਾਣੇ ’ਤੇ ਮੁੱਖ ਸਕੱਤਰ ਦੇ ਮੁੱਦੇ ’ਤੇ ਗੱਲਬਾਤ ਹੋਈ ਤੇ ਮੁੱਖ ਮੰਤਰੀ ਨੇ ਮੁੱਦੇ ’ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ ਹੈ। ਸੁਖਜਿੰਦਰ ਰੰਧਾਵਾ, ਰਾਜਾ ਵੜਿੰਗ, ਸੁਨੀਲ ਜਾਖੜ ਅਤੇ ਪ੍ਰਗਟ ਸਿੰਘ ਲੰਚ ਵਿੱਚ ਸ਼ਾਮਲ ਹੋਏ। ਮੀਟਿੰਗ ਤੋਂ ਬਾਅਦ ਕੀਤੀ ਪ੍ਰੈਸ ਕਾਨਫਰੰਸ ਵਿੱਚ ਰਾਜਾ...

ਚਕਰਵਾਤੀ ਤੂਫਾਨ ‘ਅੰਫਾਨ’ ਭਾਰਤੀ ਤੱਟਵਰਤੀ ਇਲਾਕਿਆਂ ਵੱਲ ਵਧਿਆ

https://youtu.be/9kKPEqcOes8ਕਈ ਥਾਈਂ ਮਕਾਨ ਤੇ ਦਰੱਖਤ ਡਿੱਗੇ; ਹਵਾਈ ਅਤੇ ਰੇਲ ਸੇਵਾ ਪ੍ਰਭਾਵਿਤ,* ਐਨਡੀਆਰਐਫ ਨੇ ਰਾਹਤ ਤੇ ਬਚਾਅ ਕਾਰਜਾਂ ਲਈ 41 ਟੀਮਾਂ ਭੇਜੀਆਂ ਕੋਲਕਾਤਾ/ਭੁਬਨੇਸ਼ਵਰ, 20 ਮਈਚਕਰਵਾਤੀ ਤੂਫਾਨ ‘ਅੰਫਾਨ’ ਬੁੱਧਵਾਰ ਨੂੰ ਭਾਰਤੀ ਤਟਵਰਤੀ ਇਲਾਕਿਆਂ ਵੱਲ ਤੇਜ਼ੀ ਨਾਲ ਅੱਗੇ ਵਧਿਆ ਹੈ ਜਿਸ ਕਾਰਨ ਉੜੀਸਾ ਤੇ ਪੱੱਛਮੀ ਬੰਗਾਲ ਵਿੱਚ ਭਾਰੀ ਮੀਂਹ ਸ਼ੁਰੂ ਹੋ ਗਿਆ ਹੈ ਤੇ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਕਈ ਥਾਈਂ ਮਕਾਨ ਢਹਿ...

ਚੌਥਾ ਘੱਲੂਘਾਰਾ…(ਪਰਮਪਾਲ ਸਿੰਘ ਸਭਰਾ)

ਪਰਮਪਾਲ ਸਿੰਘ ਸਭਰਾ ਚੌਥਾ ਘੱਲੂਘਾਰਾ ਘੱਲੂਘਾਰਾ ਸ਼ਬਦ ਦਾ ਅੱਖਰੀ ਅਰਥ ਹੁੰਦਾ ਸਰਵਨਾਸ਼ ਭਾਵ ਪੂਰਨ ਸਫਾਇਆ ,ਅੰਗਰੇਜ਼ੀ ਦੇ ਸ਼ਬਦ ਹੋਲੋਕੋਸਟ ਦਾ ਸਮਾਨ ਅਰਥੀ ਸ਼ਬਦ ਹੈ ਘੱਲੂਘਾਰਾ , ਯਹੂਦੀ ਇਤਿਹਾਸ ਵਿਚ ੬੦ ਲੱਖ ਯਹੂਦੀਆਂ ਦੀ ਕਤਲੇਆਮ ਨੂੰ ਹੋਲੋਕੋਸਟ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਭਾਵ ਜਦ ਵੀ ਕੋਈ ਜਾਲਮ ਹੁਕਮਰਾਨ ਕਿਸੇ...

https://youtu.be/46K2WqlfZZ4

ਹਲਕਾ ਭੁਲੱਥ ’ਚ ਕਰੋਨਾਵਾਇਰਸ ਨਾਲ ਪਹਿਲੀ ਮੌਤ

ਭੁਲੱਥ, 18 ਮਈ ਇਥੋਂ ਨੇੜਲੇ ਪਿੰਡ ਬਾਗੜੀਆਂ ਦੇ ਵਸਨੀਕ ਸੋਢੀ ਰਾਮ (50) ਦੀ ਅੱਜ ਕਰੋਨਾਵਾਇਰਸ ਨਾਲ ਮੌਤ ਹੋ ਗਈ। ਉਹ ਪਿਛਲੇ ਕੁਝ ਸਮੇਂ ਤੋਂ ਅਧਰੰਗ ਤੋਂ ਪੀੜਤ ਸੀ। ਲੰਘੇ ਸ਼ਨਿਚਰਵਾਰ ਸ਼ਾਮ ਨੂੰ ਉਸ ਦੀ ਤਬੀਅਤ ਖ਼ਰਾਬ ਹੋਣ ਕਾਰਨ ਜਲੰਧਰ ਦੇ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਦਾਖ਼ਲ ਨਹੀਂ ਕੀਤਾ ਗਿਆ ਤੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਸਿਵਲ ਹਸਪਤਾਲ ਵਿਚ...

Stay connected

0FansLike
0FollowersFollow
0SubscribersSubscribe

ਵੀਡੀਓ ਲਿੰਕ

- Advertisement -