Uncategorized ਜਿਲਾ ਤਰਨ ਤਾਰਨ ਵਿਚ ਕਰੋਨਾਂ ਮਰੀਜਾਂ ਦੀ ਗਿਣਤੀ 40 ਹੋਈ। By Desh Punjab - May 3, 2020 0 1550 Facebook Twitter Pinterest WhatsApp ਜਿਲਾ ਤਰਨ ਤਾਰਨ ਵਿਚ ਕਰੋਨਾਂ ਮਰੀਜਾਂ ਦੀ ਗਿਣਤੀ 40 ਹੋਈ।ਤਰਨ ਤਾਰਨ 3 ਮਈ (ਗਰਪ੍ਰੀਤ ਸਿੰਘ) ਜਿੱਥੇ ਕਿ ਬੀਤੇ ਦਿਨਾਂ ਦੇ ਵਿੱਚ ਜ਼ਿਲ੍ਹਾ ਤਰਨਤਾਰਨ ਗ੍ਰੀਨ ਜ਼ੋਨ ਵਿੱਚ ਚੱਲ ਰਿਹਾ ਸੀ ਉੱਥੇ ਹੀ ਜਦੋਂ ਜਦੋਂ ਜ਼ਿਲ੍ਹਾ ਤਰਨ ਤਾਰਨ ਵਿੱਚ ਕਰੋਨਾ ਪਾਜ਼ਟਿਵ ਮਰੀਜ ਸਾਹਮਣੇ ਆਏ ਤਾਂ ਤਰਨਤਾਰਨ ਜ਼ਿਲ੍ਹੇ ਵਿੱਚ ਹਡ਼ਕੰਪ ਮੱਚ ਗਿਆ ਜਿਸ ਵਿੱਚ ਕਰੋਨਾ ਪਾਜ਼ਟਿਵ ਮਰੀਜ਼ਾਂ ਦੀ ਗਿਣਤੀ 14 ਦੱਸੀ ਜਾ ਰਹੀ ਸੀ ਪ੍ਰੰਤੂ ਇਹ ਗਿਣਤੀ ਇੱਥੇ ਹੀ ਨਹੀਂ ਰੁਕੀ ਜੋ ਕੇ ਅੱਜ ਐਤਵਾਰ ਨੂੰ ਤਰਨ ਤਾਰਨ ਜ਼ਿਲ੍ਹੇ ਵਿੱਚੋਂ ਇੱਕ ਹੋਰ ਵੱਡੀ ਖ਼ਬਰ ਸਾਹਮਣੇ ਆਈ ਜਿਸ ਵਿੱਚ 26 ਕਰੋਨਾ ਪਾਜ਼ਟਿਵ ਮਰੀਜ਼ ਸਾਹਮਣੇ ਆਏ ਜੋ ਕਿ ਇਨ੍ਹਾਂ ਕਰੋਨਾ ਪਾਜ਼ਟਿਵ ਮਰੀਜਾਂ ਦੀ ਗਿਣਤੀ ਕੁੱਲ 40 ਹੋ ਗਈ ਹੈ ਜਿਸ ਦੀ ਪੁਸ਼ਟੀ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਸਭਰਵਾਲ ਨੇ ਕੀਤੀ 1