Sunday, September 22, 2024
Home Blog Page 4311

ਚਕਰਵਾਤੀ ਤੂਫਾਨ ‘ਅੰਫਾਨ’ ਭਾਰਤੀ ਤੱਟਵਰਤੀ ਇਲਾਕਿਆਂ ਵੱਲ ਵਧਿਆ

https://youtu.be/9kKPEqcOes8ਕਈ ਥਾਈਂ ਮਕਾਨ ਤੇ ਦਰੱਖਤ ਡਿੱਗੇ; ਹਵਾਈ ਅਤੇ ਰੇਲ ਸੇਵਾ ਪ੍ਰਭਾਵਿਤ,* ਐਨਡੀਆਰਐਫ ਨੇ ਰਾਹਤ ਤੇ ਬਚਾਅ ਕਾਰਜਾਂ ਲਈ 41 ਟੀਮਾਂ ਭੇਜੀਆਂ ਕੋਲਕਾਤਾ/ਭੁਬਨੇਸ਼ਵਰ, 20 ਮਈਚਕਰਵਾਤੀ ਤੂਫਾਨ ‘ਅੰਫਾਨ’ ਬੁੱਧਵਾਰ ਨੂੰ ਭਾਰਤੀ ਤਟਵਰਤੀ ਇਲਾਕਿਆਂ ਵੱਲ ਤੇਜ਼ੀ ਨਾਲ ਅੱਗੇ ਵਧਿਆ ਹੈ ਜਿਸ ਕਾਰਨ ਉੜੀਸਾ ਤੇ ਪੱੱਛਮੀ ਬੰਗਾਲ ਵਿੱਚ ਭਾਰੀ ਮੀਂਹ ਸ਼ੁਰੂ ਹੋ ਗਿਆ ਹੈ ਤੇ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਕਈ ਥਾਈਂ ਮਕਾਨ ਢਹਿ...

ਚੌਥਾ ਘੱਲੂਘਾਰਾ…(ਪਰਮਪਾਲ ਸਿੰਘ ਸਭਰਾ)

ਪਰਮਪਾਲ ਸਿੰਘ ਸਭਰਾ ਚੌਥਾ ਘੱਲੂਘਾਰਾ ਘੱਲੂਘਾਰਾ ਸ਼ਬਦ ਦਾ ਅੱਖਰੀ ਅਰਥ ਹੁੰਦਾ ਸਰਵਨਾਸ਼ ਭਾਵ ਪੂਰਨ ਸਫਾਇਆ ,ਅੰਗਰੇਜ਼ੀ ਦੇ ਸ਼ਬਦ ਹੋਲੋਕੋਸਟ ਦਾ ਸਮਾਨ ਅਰਥੀ ਸ਼ਬਦ ਹੈ ਘੱਲੂਘਾਰਾ , ਯਹੂਦੀ ਇਤਿਹਾਸ ਵਿਚ ੬੦ ਲੱਖ ਯਹੂਦੀਆਂ ਦੀ ਕਤਲੇਆਮ ਨੂੰ ਹੋਲੋਕੋਸਟ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਭਾਵ ਜਦ ਵੀ ਕੋਈ ਜਾਲਮ ਹੁਕਮਰਾਨ ਕਿਸੇ...

https://youtu.be/46K2WqlfZZ4

ਹਲਕਾ ਭੁਲੱਥ ’ਚ ਕਰੋਨਾਵਾਇਰਸ ਨਾਲ ਪਹਿਲੀ ਮੌਤ

ਭੁਲੱਥ, 18 ਮਈ ਇਥੋਂ ਨੇੜਲੇ ਪਿੰਡ ਬਾਗੜੀਆਂ ਦੇ ਵਸਨੀਕ ਸੋਢੀ ਰਾਮ (50) ਦੀ ਅੱਜ ਕਰੋਨਾਵਾਇਰਸ ਨਾਲ ਮੌਤ ਹੋ ਗਈ। ਉਹ ਪਿਛਲੇ ਕੁਝ ਸਮੇਂ ਤੋਂ ਅਧਰੰਗ ਤੋਂ ਪੀੜਤ ਸੀ। ਲੰਘੇ ਸ਼ਨਿਚਰਵਾਰ ਸ਼ਾਮ ਨੂੰ ਉਸ ਦੀ ਤਬੀਅਤ ਖ਼ਰਾਬ ਹੋਣ ਕਾਰਨ ਜਲੰਧਰ ਦੇ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਦਾਖ਼ਲ ਨਹੀਂ ਕੀਤਾ ਗਿਆ ਤੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਸਿਵਲ ਹਸਪਤਾਲ ਵਿਚ...

ਸਰਕਾਰ 10 ਲੱਖ ਕਰੋੜ ਦੇ ਵਿੱਤੀ ਪੈਕੇਜ ਦਾ ਐਲਾਨ ਕਰੇ: ਚਿਦੰਬਰਮ

ਨਵੀਂ ਦਿੱਲੀ, 18 ਮਈ ਸੀਨੀਅਰ ਕਾਂਗਰਸੀ ਆਗੂ ਪੀ ਚਿੰਦਬਰਮ ਨੇ ਸਰਕਾਰ ਵੱਲੋਂ ਐਲਾਨੇ 20 ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਟ ਵਿੱਚ ਗਰੀਬਾਂ, ਕਿਸਾਨਾਂ ਅਤੇ ਮਜ਼ਦੂਰਾਂ ਨੂੰ ਅਣਗੌਲਿਆ ਕੀਤੇ ਜਾਣ ਦਾ ਦੋਸ਼ ਲਾਉਂਦਿਆਂ ਅੱਜ ਕਿਹਾ ਕਿ ਸਰਕਾਰ ਨੂੰ ਇਸ ’ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ ਅਤੇ 10 ਲੱਖ ਕਰੋੜ ਰੁਪਏ ਦੇ ਵਿਆਪਕ ਵਿੱਤੀ ਪੈਕੇਜ ਦਾ ਐਲਾਨ...

ਹਰਿਮੰਦਰ ਸਾਹਿਬ ਵਿਖੇ ਸ਼ਰਧਾਲੂਆਂ ਦੀ ਆਮਦ ਵਧੀ

ਅੰਮ੍ਰਿਤਸਰ, 18 ਮਈ ਕਰੋਨਾ ਮਹਾਮਾਰੀ ਕਰਕੇ ਚਲ ਰਹੇ ਕਰਫਿਊ ਤੋਂ ਬਾਅਦ ਅੱਜ ਨਵੀਂ ਤਾਲਾਬੰਦੀ ਦੇ ਸ਼ੁਰੂ ਹੁੰਦਿਆਂ ਹੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਉਣ ਵਾਲੀ ਸੰਗਤ ਦੀ ਆਮਦ ਵਿਚ ਵੀ ਵਾਧਾ ਹੋਇਆ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਆਉਣ ਵਾਲੇ ਰਸਤਿਆਂ ਤੇ ਪੁਲੀਸ ਵਲੋਂ ਨਾਕਾਬੰਦੀ ਕੀਤੀ ਹੋਈ ਹੈ ਤਾਂ ਜੋ ਸੰਗਤ ਨੂੰ ਗੁਰੂ ਘਰ ਜਾਣ ਤੋਂ ਰੋਕਿਆ ਜਾ ਸਕੇ ਪਰ...

ਬਾਤਾਂ ਨਲਵੇ ਸਰਦਾਰ ਦੀਆਂ~13(4) … ਮੁਲਤਾਨ ਫ਼ਤਹ…

ਬਲਦੀਪ ਸਿੰਘ ਰਾਮੂੰਵਾਲੀਆ ਬਾਤਾਂ ਨਲਵੇ ਸਰਦਾਰ ਦੀਆਂ~13(4) ਮੁਲਤਾਨ ਫ਼ਤਹ ਖਿਜਰੀ ਦਰਵਾਜ਼ੇ ਤੇ ਫੁਟਦੇ ਖਾਲਸਾ ਦਰਬਾਰ ਦੇ ਤੋਪਖਾਨੇ ਦੇ ਗੋਲਿਆਂ ਨੇ ਦੋ ਥਾਂਵਾਂ ਤੇ ਪਾੜ ਪਾ ਦਿੱਤੇ ਸਨ।ਮਿਸਰ ਦੀਵਾਨ ਚੰਦ ਨੇ ਬੇਲਦਾਰਾਂ ਰਾਹੀਂ ਛਾਂਟਵੇਂ ਮੋਰਚਿਆਂ ਤੋਂ ਸੁਰੰਗਾਂ ਨੂੰ ਖਦਵਾ ਕਿ ਖਾਈ ਤਕ ਪਹੁੰਚ ਕਰ ਲਈ ਸੀ।ਖਿਜਰੀ ਦਰਵਾਜ਼ੇ ਵਾਲੀ ਸੁਰੰਗ ਰਾਸਤੇ ਜੰਮਵਾਲ ਰਾਜਪੂਤਾਂ, ਫ਼ਤਹ ਸਿੰਘ ਦੱਤ ਤੇ...

ਅੰਫਾਨ ਮਚਾ ਸਕਦਾ ਹੈ ਤਬਾਹੀ

ਨਵੀਂ ਦਿੱਲੀ, 17 ਮਈ ਕੇਂਦਰੀ ਗ੍ਰਹਿ ਮੰਤਰਾਲੇ ਨੇ ਅੱਜ ਕਿਹਾ ਹੈ ਕਿ ਚੱਕਰਵਾਤੀ ਤੂਫਾਨ ‘ਅੰਫਾਨ’ 20 ਮਈ ਨੂੰ ਪੱਛਮੀ ਬੰਗਾਲ ਦੇ ਤੱਟ ਨਾਲ ਟਕਰਾਏਗਾ ਤੇ ਇਸ ਦੇ ਭਿਆਨਕ ਰੂਪ ਅਖ਼ਤਿਆਰ ਕਰਨ ਦਾ ਖਦਸ਼ਾ ਹੈ। ਫਿਲਹਾਲ ਇਹ ਦੱਖਣ-ਪੂਰਬੀ ਬੰਗਾਲ ਦੀ ਖਾੜੀ ਵਿੱਚ ਸਰਗਰਮ ਹੈ। ਮੰਤਰਾਲੇ ਨੇ ਕਿਹਾ ਕਿ ਚੱਕਰਵਾਤੀ ਅੰਫਾਨ ਦੱਖਣੀ ਪੂਰਬੀ ਬੰਗਾਲ ਦੀ ਖਾੜੀ ਅਤੇ ਇਸ ਦੇ ਨਾਲ ਲੱਗਦੇ ਖੇਤਰ...

ਪੰਜਾਬ ਨੂੰ ਵੱਡਾ ਵਿੱਤੀ ਨੁਕਸਾਨ, ਲਗਾਏ ਜਾ ਸਕਦੇ ਨੇ ਨਵੇਂ ਟੈਕਸ: ਕੈਪਟਨ

ਨਵੀਂ ਦਿੱਲੀ, 17 ਮਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕੋਵਿਡ-19 ਕਾਰਨ ਰਾਜ ਨੂੰ ਬਹੁਤ ਵੱਡਾ ਵਿੱਤੀ ਨੁਕਸਾਨ ਹੋਇਆ ਹੈ ਤੇ ਇਸ ਨੂੰ ਪੂਰਾ ਕਰਨ ਲਈ ਸਰਕਾਰ ਨੂੰ ਕੁੱਝ ਸਖ਼ਤ ਫੈਸਲੇ ਲੈਣੇ ਪੈਣਗੇ। ਇਸ ਲਈ ਨਵੇਂ ਟੈਕਸ ਲਾਉਣ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਖ਼ਬਰ ਏਜੰਸੀ ਪੀਟੀਆਈ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਰਾਜ ਨੂੰ...

ਸੁਮੇਧ ਸੈਣੀ ਤੋਂ ਪੁੱਛ-ਪੜਤਾਲ ਸ਼ੁਰੂ

ਐੱਸਏਐੱਸ ਨਗਰ (ਮੁਹਾਲੀ), 17 ਮਈ ਪੰਜਾਬ ਪੁਲੀਸ ਦੇ ਚਰਚਿਤ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਐਤਵਾਰ ਨੂੰ ਸਿਟਕੋ ਦੇ ਜੇਈ ਬਲਵੰਤ ਸਿੰਘ ਮੁਲਤਾਨੀ ਅਗਵਾ ਮਾਮਲੇ ਵਿੱਚ ਮੀਡੀਆ ਨੂੰ ਝਕਾਨੀ ਦੇ ਕੇ ਸਿੱਧਾ ਇੱਥੋਂ ਦੇ ਸੈਕਟਰ-76 ਸਥਿਤ ਐਸਐਸਪੀ ਦਫ਼ਤਰ ਵਿੱਚ ਪਹੁੰਚ ਗਏ, ਜਦੋਂਕਿ ਕਾਨੂੰਨ ਮੁਤਾਬਕ ਕਿਸੇ ਵੀ ਅਪਰਾਧਿਕ ਮਾਮਲੇ ਵਿੱਚ ਮੁਲਜ਼ਮ, ਭਾਵੇਂ ਕੋਈ ਵੀ ਹੋਵੇ, ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਸਬੰਧਤ...

Stay connected

0FansLike
0FollowersFollow
0SubscribersSubscribe

ਵੀਡੀਓ ਲਿੰਕ

- Advertisement -