Friday, September 20, 2024
Home Blog Page 4256

ਕਾਰ ਰੈਲੀ 17 ਦਸੰਬਰ ਫਰੈਂਕਫੋਰਟ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਨੂੰ ਹੋਰ ਪ੍ਰਚੰਡ ਕਰਨ ਲਈ

ਕਿਸਾਨ ਮਜ਼ਦੂਰ ਸੰਘਰਸ਼ ਨੂੰ ਹੋਰ ਪ੍ਰਚੰਡ ਕਰਨ ਲਈ ਕਾਰ ਰੈਲੀ 17 ਦਸੰਬਰ ਫਰੈਂਕਫੋਰਟ 16 ਦਸੰਬਰ (ਦਪ) ਭਾਰਤ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਇਸ ਵੇਲੇ ਚਰਮ ਸੀਮਾਂ ਤੇ ਪਹੁੰਚ ਚੁੱਕਾ ਹੈ। ਭਾਰਤ ਦੀ ਕੇਂਦਰੀ ਸਰਕਾਰ ਗਰੀਬ ਤੇ ਮੱਧਵਰਗੀ ਕਿਸਾਨ ਮਜ਼ਦੂਰ ਨੂੰ ਨਵੇਂ ਬਣਾਏ ਕਾਲੇ ਖੇਤੀ ਕਾਨੂੰਨਾਂ ਤਹਿਤ ਉਨਾਂ ਦੇ ਹੱਕ ਹਕੂਕ ਖੋਹਣ...

ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਖਿਲਾਫ 12 ਦਸੰਬਰ ਨੂੰ ਵਿੱਚ ਫਰੈਂਕਫੋਰਟ ਕੱਢੀ ਜਾਵੇਗੀ ਕਾਰ ਰੈਲੀ:- ਪੰਧੇਰ,ਬੀਬੀ ਭੁਪਿੰਦਰਪਾਲ ਕੌਰ, ਬੀਬੀ ਰਾਜਵਿੰਦਰ ਕੌਰ

ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਖਿਲਾਫ ੧੨ ਦਸੰਬਰ ਨੂੰ ਵਿੱਚ ਫਰੈਂਕਫੋਰਟ ਕੱਢੀ ਜਾਵੇਗੀ ਕਾਰ ਰੈਲੀ:- ਪੰਧੇਰ,ਬੀਬੀ ਭੁਪਿੰਦਰਪਾਲ ਕੌਰ, ਬੀਬੀ ਰਾਜਵਿੰਦਰ ਕੌਰ ਜਰਮਨੀ ੮ ਦਸੰਬਰ (ਦਪ) ਮੀਡੀਆ ਦੇ ਨਾਮ ਬਿਆਨ ਜਾਰੀ ਕਰਦਿਆਂ ਗੁਰਦੁਆਰਾ ਸਿੱਖ ਸੈਂਟਰ ਦੀ ਵਾਈਸ ਪ੍ਰਧਾਨ ਬੀਬੀ ਰਾਜਵਿੰਦਰ ਕੌਰ ਨੇ ਆਖਿਆ ਕਿ ਅਮਨ ਦੇ ਭਾਰਤ ਬੰਦ ਤੋ ਮੋਦੀ ਸਰਕਾਰ ਨੂੰ ਸਮਝ ਆ ਜਾਣੀ ਚਾਹੀਦੀ ਹੈ...

ਫਰੈਂਕਫੋਰਟ ਵਿਖੇ ਕਿਸਾਨ ਮਾਰੂ ਨੀਤੀਆਂ ਖਿਲਾਫ ਅਤੇ ਦਿਲੀ ਮੋਰਚੇ ਤੇ ਡੱਟੇ ਕਿਸਾਨਾਂ ਦੇ ਹੱਕ ਵਿਚ ਕਾਰ ਰੈਲੀ ਕੱਢੀ ਗਈ।

ਪੰਜਾਬੀ ਸਾਂਝ ਜਰਮਨੀ” ਵੱਲੋਂ ਕਿਰਤੀਆਂ ਕਿਸਾਨਾਂ ਦੇ ਹੱਕ ਵਿੱਚ ਕਾਰ ਰੋਸ ਰੈਲੀ ਦਾ ਅਯੋਜਨ ਕੀਤਾ ਗਿਆ। ਫਰੈਂਕਫੋਰਟ ਵਿਖੇ ਕਿਸਾਨ ਮਾਰੂ ਨੀਤੀਆਂ ਖਿਲਾਫ ਅਤੇ ਦਿਲੀ ਮੋਰਚੇ ਤੇ ਡੱਟੇ ਕਿਸਾਨਾਂ ਦੇ ਹੱਕ ਵਿਚ ਕਾਰ ਰੈਲੀ ਕੱਢੀ ਗਈ।ਜਰਮਨੀ 5 ਦਸੰਬਰ (ਦਪ) ਕਿਸਾਨ ਮਾਰੂ ਬਿਲਾਂ ਦਾ ਇਕੱਲਾ ਦੇਸ਼ ਵਿਚ ਹੀ ਨਹੀਂ ਬਲਕਿ ਵਿਦੇਸ਼ਾਂ ਦੀ ਧਰਤੀ ਤੇ...

ਕਿਸਾਨ ਵਿਰੋਧੀ ਕਾਲੇ ਬਿਲਾਂ ਦੇ ਖਿਲਾਫ 4 ਦਸੰਬਰ ਨੂੰ ਕਾਰ ਰੈਲੀ ਕੱਢੀ ਜਾਵੇਗੀ-ਬੀਬੀ ਭੁਪਿੰਦਰਪਾਲ ਕੌਰ, ਬੀਬੀ ਰਾਜਵਿੰਦਰ ਕੌਰ

ਕਿਸਾਨ ਵਿਰੋਧੀ ਕਾਲੇ ਬਿਲਾਂ ਦੇ ਖਿਲਾਫ 4 ਦਸੰਬਰ ਨੂੰ ਕਾਰ ਰੈਲੀ ਕੱਢੀ ਜਾਵੇਗੀ-ਬੀਬੀ ਭੁਪਿੰਦਰਪਾਲ ਕੌਰ, ਬੀਬੀ ਰਾਜਵਿੰਦਰ ਕੌਰ ਫਰੈਂਕਫੋਰਟ 3 ਦਸੰਬਰ (ਦਪ) ਧਰਤੀ ਤੇ ਵੱਖੋ ਵੱਖਰੇ ਹਾਕਮ ਆਪਣਾ ਹੱਕ ਜਿਤਾਉੰਦੇ ਰਹੇ! ਫਿਰ ਇਕ ਦਿਨ ਬਾਬੇ ਦਾ ਬੰਦਾ ਤੂਫ਼ਾਨ ਬਣਕੇ ਆਇਆ ਕਿਰਤ ਕਰਨ ਵਾਲੇ ਮੁਜ਼ਾਹਰਿਆਂ ਨੂੰ ਜ਼ਮੀਨਾਂ ਦੇ ਮਾਲਕ ਬਣਾ...

ਸ਼੍ਰੋਮਣੀ ਕਮੇਟੀ ਨੂੰ ਤੋੜਨ ਦੀ ਸਾਜਿਸ਼ ਕੌਣ ਕਰ ਰਿਹਾ ਹੈ ?-ਪਰਮਪਾਲ ਸਿੰਘ ਸਭਰਾ

ਪਰਮਪਾਲ ਸਿੰਘ ਸਭਰਾ ਸ਼੍ਰੋਮਣੀ ਕਮੇਟੀ ਨੂੰ ਕੌਣ ਤੋੜਨਾ ਚਾਹੁੰਦਾ ਹੈ ? ਸਿੱਖਾਂ ਦੀ ਸਿਰਮੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਨੁੱਖਤਾ ਦੇ ਗੁਰੂ ਧੰਨ ਗੁਰੂ ਗਰੰਥ ਸਾਹਿਬ ਜੀ ਦੇ ਸਰੂਪਾਂ ਦੀ ਸੰਭਾਲ ਸੇਵਾ ਵਿਚ ਕੁਤਾਹੀਆਂ ਕਰ ਕੇ , ਗੁਰੂ ਸਾਹਿਬ ਜੀ ਦੇ ਸਰੂਪਾਂ ਨੂੰ ਲਾਪਤਾ ਕਰਨ ਦੇ...

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ੩੨੮ ਸਰੂਪਾਂ ਨੂੰ ਲਾਪਤਾ ਕਰਨ ਵਾਲੇ ਦੋਸ਼ੀਆਂ ਖਿਲਾਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਫੈਸਲੇ ਨੂੰ ਲਾਗੂ ਕਰਨ ਵਿੱਚ ਰਹੀ ਅਸਫਲ : ਪ੍ਰੋ.ਸੁਖਵਿੰਦਰ ਸਿੰਘ...

ਖਾਲੜਾ ੧੯ ਸਤੰਬਰ (ਗੁਰਪ੍ਰੀਤ ਸਿੰਘ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ੩੨੮ ਸਰੂਪਾਂ ਨੂੰ ਲਾਪਤਾ ਕਰਨ ਵਾਲੇ ਦੋਸ਼ੀਆਂ ਖਿਲਾਫ ਸਿੱਖਾਂ ਦੀ ਸਿਰਮੌਰ ਸੰਸਥਾ ਮੰਨੀ ਜਾਂਦੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਏ ਫੈਸਲੇ ਨਾਲ ਭਾਵੇਂ ਸਿੱਖ ਜਗਤ ਖੁਸ਼ ਨਹੀਂ ਸੀ ,ਕਿਉਕਿ ਇਸ ਵਿੱਚ ਵੱਡੇ ਦੋਸ਼ੀਆਂ ਨੂੰ ਬਚਾਇਆ ਜਾ ਰਿਹਾ ਸੀ, ਤੇ ਛੋਟਿਆਂ ਨੂੰ ਛਿੱਕੇ ਤੇ...

ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਵਿਖੇ ਬਾਬਾ ਦਲੀਪ ਸਿੰਘ ਜੀ ਨੰਗਲ ਲੁਬਾਣਾ ਦੀ ਯਾਦ ਵਿੱਚ ਸਾਲਾਨਾ ਗੁਰਮਤਿ ਸਮਾਗਮ ਕਰਵਾਏ ਗਏ

ਫਰੈਂਕਫੋਰਟ 18 ਅਗਸਤ :- ਬਾਬਾ ਦਲੀਪ ਸਿੰਘ ਯਾਦਗਰ ਕਮੇਟੀ ਫਰੈਂਕਫੋਰਟ ਜਰਮਨੀ ਵੱਲੋ ਬਾਬਾ ਦਲੀਪ ਸਿੰਘ ਜੀ ਪਿੰਡ ਨੰਗਲ ਲੁਬਾਣਾ ਵਾਲਿਆ ਦੀ ਯਾਦ ਵਿੱਚ ਗੁਰਮਤਿ ਸਮਾਗਮ 16 ਅਗਸਤ 2020 ਨੂੰ ਗੁਰਦੂਆਰਾ ਸਿੱਖ ਸੈਂਟਰ ਫਰੈਂਕਫੋਰਟ ਵਿਖੇ ਕਰਵਾਏ ਗਏ। 14 ਅਗਸਤ ਨੂੰ ਸ੍ਰੀ ਆਖੰਡ ਪਾਠ ਸਾਹਿਬ ਅਰੰਭ ਕਰਵਾਏ ਗਏ ਜਿਸ ਦੇ ਭੋਗ ਦਿਨ ਐਤਵਾਰ 16 ਅਗਸਤ 2020...

ਸਿੱਖਾਂ ਅਤੇ ਕਸ਼ਮੀਰੀਆਂ ਵਲੋਂ ਮਿਲ ਕੇ ਭਾਰਤੀ ਕੌਂਸਲੇਟ ਫਰੈਂਕਫਰਟ ਦੇ ਅੱਗੇ ਭਾਰੀ ਰੋਹ ਮੁਜ਼ਾਹਰਾ ਕੀਤਾ ਗਿਆ ।

ਫਰੈਂਕਫੋਰਟ (ਦਪ ) 15 ਅਗਸਤ ਨੂੰ ਭਾਰਤ ਦੀ ਅਖੌਤੀ ਅਜ਼ਾਦੀ ਦੇ ਦਿਹਾੜੇ ਨੂੰ ਕਾਲੇ ਦਿਨ ਦੇ ਤੌਰ ਤੇ ਮਨਾਉਂਦਿਆਂ ਜਰਮਨ ਦੇ ਸਿੱਖਾਂ ਅਤੇ ਕਸ਼ਮੀਰੀਆਂ ਵਲੋਂ ਮਿਲ ਕੇ ਭਾਰਤੀ ਕੌਂਸਲੇਟ ਫਰੈਂਕਫਰਟ ਦੇ ਅੱਗੇ ਭਾਰੀ ਰੋਹ ਮੁਜ਼ਾਹਰਾ ਕੀਤਾ ਗਿਆ । ਇਸ ਰੋਹ ਮੁਜ਼ਾਹਰੇ ਵਿੱਚ ਭਰਵੀਂ ਗਿਣਤੀ ਵਿੱਚ ਅਜ਼ਾਦੀ ਪਸੰਦ ਸਿੱਖਾਂ ਅਤੇ ਕਸ਼ਮੀਰੀਆਂ ਨੇ ਹਿੱਸਾ ਲਿਆ...

ਸਿੱਖਾਂ ਦਾ ਉਜਾੜਾ ਕਿੰਜ ਰੁਕੇਗਾ

ਪਰਮਪਾਲ ਸਿੰਘ ਸਭਰਾ ਸਿੱਖਾਂ ਦਾ ਉਜਾੜਾ ਕਿੰਜ ਰੁਕੇਗਾਖਾਲਸਾ ਰਾਜ ਖੁਸਣ ਮਗਰੋਂ ਐਸੇ ਉਜੜੇ ਕਿ ਮੁੜ ਨਾ ਵੱਸੇ ਇਸ ਮੁਲਕ ਨੂੰ ਅੱਸੀ ਪਰਸੈਂਟ ਕੁਰਬਾਨੀਆਂ ਨਾਲ ਅਜਾਦ ਕਰਵਾਇਆ ਇਸ ਆਸ ਨਾਲ ਕਿ ਸ਼ਾਇਦ ਤਕਦੀਰ ਵਿਚੋਂ ਉਜਾੜਾ ਮੁੱਕ ਜਾਊ ਪਰ ਅਜਾਦੀ ਦੇ ਪਹਿਲੇ ਸਾਲ ਹੀ ਓਜਾੜੇ ਦੇ ਰਾਹ ਪੈ ਗਏ ,ਅਜਾਦ ਮੁਲਕ ਵਿਚ ਵੀ ਓਜਾੜੇ ਦਾ...

ਗੁਰਦੁਆਰਾ ਸਿੱਖ ਸੈੰਟਰ ਫਰੈੰਕਫੋਰਟ, ਦੇ ਨਵੇਂ ਪ੍ਰਬੰਧਕਾਂ ਦੀ ਚੋਣ ਤੋਂ ਨਗਰ ਦੀ ਸੰਗਤ ਬਾਗੋ ਬਾਗ਼ ! ਸਿੱਖ ਬੀਬੀਆਂ ਨੂੰ ਮਿਲੀ ਨੁਮਾਇੰਦਗੀ ਅਤੇ ਪੁਰਾਣੀਆਂ ਰੀਤਾਂ ਨੂੰ ਖਤਮ ਕਰਕੇ , ਨਵੇਂ...

ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ ॥ ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ ॥ ਫਰੈਂਕਫੋਰਟ ੧੮ ਜੂਨ ਪੰਥਕ ਸਰਗਰਮੀਆਂ ਕਰਕੇ ਸਿੱਖ ਸੰਸਾਰ ਵਿੱਚ ਜਾਣੇ ਜਾਂਦੇ ਚਰਚਿਤ "ਗੁਰਦੁਆਰਾ ਸਿੱਖ ਸੈੰਟਰ ਫਰੈੰਕਫੋਰਟ" ਦੀ ਕਮੇਟੀ ਦਾ ਮਸਲਾ ਕਾਫ਼ੀ ਅਰਸੇ ਤੋਂ ਭਖਿਆ ਪਿਆ ਸੀ । ਕੁਹ ਰਵਾਇਤੀ ਪਤਵੰਤਿਆਂ ਵੱਲੋਂ ਆਪੋ...

Stay connected

0FansLike
0FollowersFollow
0SubscribersSubscribe

ਵੀਡੀਓ ਲਿੰਕ

- Advertisement -