Sunday, October 20, 2024

ਪੈਕੇਜ-3: ਖੇਤੀ ਬੁਨਿਆਦੀ ਢਾਂਚੇ ਲਈ ਲੱਖ ਕਰੋੜ ਰੁਪਏ ਦਾ ਫੰਡ

ਨਵੀਂ ਦਿੱਲੀ, 15 ਮਈ ਕੇਂਦਰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਮੀਡੀਆ ਨੂੰ ਦੱਸਿਆ ਕਿ ਆਰਥਿਕ ਪੈਕੇਜ ਦੀ ਤੀਜੀ ਕਿਸ਼ਤ...

ਆਮਦਨ ਕਰ ਰਿਟਰਨ ਭਰਨ ਦੀ ਆਖਰੀ ਤਰੀਕ 30 ਨਵੰਬਰ

ਨਵੀਂ ਦਿੱਲੀ, 13 ਮਈ ਕੇਂਦਰੀ ਵਿੱਤ ਮੰੰਤਰੀ ਨਿਰਮਲਾ ਸੀਤਾਰਮਨ ਨੇ 20 ਲੱਖ ਕਰੋੜ ਦੇ ਉਤਸ਼ਾਹਜਣਕ ਪੈਕਜ ਦਾ ਵੇਰਵਾ ਜਾਰੀ ਕਰਦਿਆਂ...

ਸੱਜਣ ਕੁਮਾਰ ਨੂੰ ਝਟਕਾ: ਸੁਪਰੀਮ ਕੋਰਟ ਵੱਲੋਂ ਅੰਤ੍ਰਿਮ ਜ਼ਮਾਨਤ ਦੇਣ ਤੋਂ ਨਾਂਹ

ਨਵੀਂ ਦਿੱਲੀ, 13 ਮਈ ਸੁਪਰੀਮ ਕੋਰਟ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਇੱਕ ਕੇਸ ਵਿੱਚ ਉਮਰ ਕੈਦ ਕੱਟ ਰਹੇ ਸਾਬਕਾ ਕਾਂਗਰਸੀ ਨੇਤਾ ਸੱਜਣ ਕੁਮਾਰ...

ਹੋ ਸਕਦੈ ਕਰੋਨਾ ਰੋਕੂ ਟੀਕਾ ਕਦੇ ਨਾ ਆਏ: ਬੌਰਿਸ ਜੌਹਸਨ

ਲੰਡਨ, 12 ਮਈ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਸਨ ਨੇ ਚੇਤਾਵਨੀ ਦਿੱਤੀ ਹੈ ਕਿ ਕਰੋਨਾਵਾਇਰਸ ਰੋਕੂ ਟੀਕਾ ਆਉਣ ਵਿੱਚ ਸਾਲ...

ਅੰਮ੍ਰਿਤਸਰ ਤੋਂ 1200 ਪਰਵਾਸੀ ਕਾਮੇ ਆਜ਼ਮਗੜ੍ਹ ਰਵਾਨਾ

ਅੰਮ੍ਰਿਤਸਰ, 12 ਮਈ ਕਰੋਨਾ ਤਾਲਾਬੰਦੀ ਦੌਰਾਨ ਅੱਜ ਇਥੋਂ 1200 ਪਰਵਾਸੀ ਕਾਮਿਆਂ ਨੂੰ ਸ਼੍ਰਮਿਕ ਐਕਸਪ੍ਰੈੱਸ ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਲਈ ਰਵਾਨਾ...

ਲੱਦਾਖ ’ਚ ਭਾਰਤ-ਚੀਨ ਦੀਆਂ ਫੌਜਾਂ ਆਹਮੋ-ਸਾਹਮਣੇ, ਸੁਖੋਈ ਨੇ ਭਰੀ ਉਡਾਣ

ਨਵੀਂ ਦਿੱਲੀ, 12 ਮਈ ਭਾਰਤ ਚੀਨ ਸਰਹੱਦ ’ਤੇ ਮੰਗਲਵਾਰ ਨੂੰ ਤਣਾਅ ਉਦੋਂ ਵੱਧ ਗਿਆ ਜਦੋਂ ਦੋਵਾਂ ਮੁਲਕਾਂ ਦੀਆਂ ਫੌਜਾਂ ਦੇ...

ਕਹਿਰਵਾਨ ਹੋਇਆ ਕਰੋਨਾ; 24 ਘੰਟੇ, 97 ਮੌਤਾਂ

ਦਿੱਲੀ, 11 ਮਈ ਕਰੋਨਾਵਾਇਰਸ ਨਾਲ ਦੇਸ਼ ਵਿਚ ਸੋਮਵਾਰ ਤਕ ਮ੍ਰਿਤਕਾਂ ਦੀ ਗਿਣਤੀ ਵਧ ਕਿ 2206 ਤਕ ਪਹੁੰਚ ਗਈ। ਸਿਹਤ ਮੰਤਰਾਲੇ ਅਨੁਸਾਰ ਵਾਇਰਸ ਪੀੜਤਾਂ ਦੀ ਗਿਣਤੀ...

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਹਾਲਤ ਸਥਿਰ

ਨਵੀਂ ਦਿੱਲੀ, 11 ਮਈ ਏਮਸ ’ਚ ਦਾਖਲ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਹਾਲਤ ਸਥਿਰ ਬਣੀ ਹੋਈ ਹੈ ਅਤੇ ਉਹ...

ਥਾਣਾ ਭਿੱਖੀਵਿੰਡ ਅਧੀਨ ਆਉਂਦੇ ਪਿੰਡ ਮਾੜੀ ਸਮਰਾ ਵਿਖੇ ਸ਼ੱਕੀ ਹਾਲਾਤਾਂ ਵਿੱਚ ਇਕ ਵਿਅਕਤੀ ਦੀ...

ਗੁਰਮੇਜ ਸਿੰਘ ਤਰਨਤਾਰਨ 11 ਮਈ ( ਗੁਰਪ੍ਰੀਤ ਸਿੰਘ) ਜਿੱਥੇ ਕਿ ਕਰੋਨਾ ਵਾਇਰਸ ਵਰਗੀ ਭਿਆਨਕ ਮਹਾਂਮਾਰੀ ਨੇ ਸੰਸਾਰ ਨੂੰ...

ਜਲ ਸੈਨਾ ਦਾ ਜਹਾਜ਼ 698 ਭਾਰਤੀਆਂ ਨੂੰ ਲੈ ਕੇ ਕੋਚੀ ਪੁੱਜਿਆ

ਕੋਚੀ, 10 ਮਈ ਮਾਲਦੀਵ ਤੋਂ 698 ਭਾਰਤੀ ਨਾਗਰਿਕਾਂ ਨੂੰ ਲੈ ਕੇ ਜਲ ਸੈਨਾ ਆਈਐੱਨਐੱਸ ਜਲਸ਼ਵ ਐਤਵਾਰ ਸਵੇਰੇ ਕੋਚੀ ਬੰਦਰਗਾਹ ਪਹੁੰਚਿਆ।...

Stay connected

0FansLike
0FollowersFollow
0SubscribersSubscribe

ਵੀਡੀਓ ਲਿੰਕ

- Advertisement -