ਫਰੈਂਕਫੋਰਟ ਵਿਖੇ ਕਿਸਾਨ ਮਾਰੂ ਨੀਤੀਆਂ ਖਿਲਾਫ ਅਤੇ ਦਿਲੀ ਮੋਰਚੇ ਤੇ ਡੱਟੇ ਕਿਸਾਨਾਂ ਦੇ ਹੱਕ ਵਿਚ ਕਾਰ ਰੈਲੀ ਕੱਢੀ ਗਈ।

0
649
ਪੰਜਾਬੀ ਸਾਂਝ ਜਰਮਨੀ” ਵੱਲੋਂ ਕਿਰਤੀਆਂ ਕਿਸਾਨਾਂ ਦੇ ਹੱਕ ਵਿੱਚ ਕਾਰ ਰੋਸ ਰੈਲੀ ਦਾ ਅਯੋਜਨ ਕੀਤਾ ਗਿਆ।

ਫਰੈਂਕਫੋਰਟ ਵਿਖੇ ਕਿਸਾਨ ਮਾਰੂ ਨੀਤੀਆਂ ਖਿਲਾਫ ਅਤੇ ਦਿਲੀ ਮੋਰਚੇ ਤੇ ਡੱਟੇ ਕਿਸਾਨਾਂ ਦੇ ਹੱਕ ਵਿਚ ਕਾਰ ਰੈਲੀ ਕੱਢੀ ਗਈ।
ਜਰਮਨੀ 5 ਦਸੰਬਰ (ਦਪ) ਕਿਸਾਨ ਮਾਰੂ ਬਿਲਾਂ ਦਾ ਇਕੱਲਾ ਦੇਸ਼ ਵਿਚ ਹੀ ਨਹੀਂ ਬਲਕਿ ਵਿਦੇਸ਼ਾਂ ਦੀ ਧਰਤੀ ਤੇ ਵਸਦੇ ਪੰਜਬਾੀ ਵੀ ਡਟਵਾਂ ਵਿਰੋਧ ਕਰਕੇ ਦਿਲੀ ਦੀ ਧਰਤੀ ਤੇ ਮੋਰਚਾ ਲਾਈ ਬੈਠੇ ਆਪਣੇ ਪੰਜਾਬੀ ਭਰਾਵਾਂ ਦਾ ਪੂਰਾ ਸਾਥ ਦੇ ਰਹੇ ਹਨ।ਅਜਿਹਾ ਹੀ ਉਪਰਾਲਾ“ਪੰਜਾਬੀ ਸਾਂਝ ਜਰਮਨੀ” ਵੱਲੋਂ ਕਿਰਤੀਆਂ ਕਿਸਾਨਾਂ ਦੇ ਹੱਕ ਵਿੱਚ ਕਾਰ ਰੋਸ ਰੈਲੀ ਦਾ ਅਯੋਜਨ ਕੀਤਾ ਗਿਆ।ਜਿਸ ਵਿਚ ਜਰਮਨ ਭਰ ਤੋਂ ਪੰਜਾਬੀਆਂ ਨੇ ਹਿੱਸਾ ਲਿਆ।ਜਿਹਨਾਂ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਪੰਧੇਰ, ਬੀਬੀ ਭੁਪਿੰਦਰ ਕੋਰ, ਬੀਬੀ ਰਾਜਵਿੰਦਰ ਕੌਰ, ਭਾਈ ਜੋਗਾ ਸਿੰਘ ਮੋਤੀ, ਚੇਅਰਮੈਨ ਭਾਈ ਰੁਲਦਾ ਸਿੰਘ, ਸਮੂਹ ਗੁਰਦੁਆਰਾ ਸਲਾਹਕਾਰ ਬੋਰਡ (ਬਾਇਰਾਡ) ਦੇ ਮੈੰਬਰ, ਭਗਤ ਸਿੰਘ ਕਲੱਬ ਵਾਲੇ ਵੀਰਾਂ, ਬਾਬਾ ਮੱਖਣ ਸ਼ਾਹ ਲੁੱਬਾਣਾ, ਸਿੱਖ ਫੈਡਰੇਸ਼ਨ ਜਰਮਨੀ ਤੋਂ ਭਾਈ ਅਵਤਾਰ ਸਿੰਘ ਹੁੰਦਲ਼, ਬਾਬਾ ਗੁਰਦੀਪ ਸਿੰਘ ਪ੍ਰਦੇਸੀ, ਭਾਈ ਅਨੂਪ ਸਿੰਘ, ਭਾਈ ਨਰਿੰਦਰ ਸਿੰਘ ਘੋਤੜਾ , ਬਲਬੀਰ ਸਿੰਘ “ਦਿੱਲੀ ਤੰਦੂਰੀ ਵਾਲੇ” ਤੇ ਇਹਨਾਂ ਤੋਂ ਇਲਾਵਾ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਨ ਵਾਲੇ ਅਰਪਿੰਦਰ ਸਿੰਘ ਬਿਟੂ ਸੇਖੋਂ, ਮੀਨਾ ਗਰੇਵਾਲ਼, ਲੇਖਕਾ ਅੰਜੂਜੀਤ ਸ਼ਰਮਾ, ਨਿਰਮਲ ਸਿੰਘ ਹੰਸਪਾਲ, ਕੁਲਵਿੰਦਰ ਸਿੰਘ ਨਾਹਲ, ਜਸਵੰਤ ਸਿੰਘ ਢਿੱਲੋਂ, ਕੰਵਲਜੀਤ ਸਿੰਘ ਰੰਧਾਵਾ, ਚਰਨਜੀਤ ਸਿੰਘ, ਪ੍ਰਗਟ ਸਿੰਘ ਰੰਧਾਵਾ, ਮਨਦੀਪ ਸਿੰਘ ਸੰਧੂ, ਮਨਜੀਤ ਸਿੰਘ ਭੋਗਲ, ਪਵਿੱਤਰ ਸਿੰਘ ਰੰਧਾਵਾ, ਗੁਰਦਿਆਲ ਸਿੰਘ, ਪਰਦੀਪ ਸਿੰਘ, ਦਵਿੰਦਰ ਸਿੰਘ ਸੁਲਤਾਨਵਿੰਡ, ਹਰਪ੍ਰੀਤ ਸਿੰਘ ਹੈਪੀ, ਅਵਤਾਰ ਸਿੰਘ ਨਾਹਲ, ਸ਼ਿਵਦੇਵ ਸਿੰਘ ਕੰਗ, ਇੰਦਰਪਾਲ ਸਿੰਘ ਲਾਂਬਾ, ਰਣਜੀਤ ਸਿੰਘ, ਹਰਤਾਜ ਸਿੰਘ ਗਾੜਾ, ਅਨੂਪ ਸਿੰਘ ਘੋਤੜਾ, ਸਰਤਾਜ ਸਿੰਘ ਗਾੜਾ, ਵਜ਼ੀਰ ਸਿੰਘ ਪੇਲੀਆ, ਯਾਦਵਿੰਦਰ ਰੰਧਾਵਾ, ਕੇਵਲ ਸਿੰਘ, ਸੁਖਜਿੰਦਰ ਸਿੰਘ ਬਿੱਟੂ ਸਰਾਓ, ਇੰਦਰਜੀਤ ਸਿੰਘ ਗਾੜਾ, ਮਾਸਟਰ ਕੁਲਵੰਤ ਸਿੰਘ, ਹਰਦੇਵ ਸਿੰਘ ਟਾਹਲੀ, ਇੰਸਪੈਕਟਰ ਤੇਜਿੰਦਰ ਸਿੰਘ, ਰਘਬੀਰ ਸਿੰਘ ਮਿਆਣੀ, ਸੁੱਖਵਿੰਦਰ ਸਿੰਘ ਨੰਗਲ ਲੁਬਾਣਾ, ਸਤਨਾਮ ਸਿੰਘ ਬੇਗੋਵਾਲ, ਚਰਨਜੀਤ ਸਿੰਘ ਰੰਧਾਵਾ, ਚਰਨ ਸਿੰਘ ਮਠੌਣ, ਗੱਜਣ ਸਿੰਘ ਪਟਵਾਲੀਆ, ਇੰਦਰਪਾਲ ਸਿੰਘ ਗੋਜਰਾ, ਗੁਰਮੇਲ ਸਿੰਘ ਪੇਹੋਵਾ, ਥੋਮਸ ਸਿੰਘ, ਪਰਮਪਾਲ ਸਿੰਘ ਫਾਬੀਓ, ਇੰਦਰਬੀਰ ਸਿੰਘ ਪੰਧੇਰ, ਵਿਸ਼ਾਲ ਰੰਧਾਵਾ, ਜੁਲੀਆਨ ਸਿੰਘ, ਮੰਨੀ ਬਾਠ, ਗੁਰਨਾਮ ਸਿੰਘ ਗਾੜਾ, ਸਾਹਬ ਸਿੰਘ ਸੱਜਣ ਸਿੰਘ ਮੁਲਤਾਨੀ, ਕੌੰਸਲਰ ਜਸਵਿੰਦਰ ਸਿੰਘ ਰਾਠ, ਭਾਈ ਸੁੱਖਦੇਵ ਸਿੰਘ ਹੇਰਾਂ, ਡਾ. ਪ੍ਰਗਟ ਸਿੰਘ ਨਿੱਜਰ, ਪਲਵਿੰਦਰ ਸਿੰਘ ਭੱਟੀ , ਭਾਜੀ ਬਲਬੀਰ ਸਿੰਘ “ਦਿੱਲੀ ਤੰਦੂਰੀ” ਕਰਨੈਲ ਸਿੰਘ ਪ੍ਰਦੇਸੀ, ਹਰਜਿੰਦਰ ਸਿੰਘ ਗੋਲਡੀ, ਕਮਲ ਸ਼ਰਮਾਂ, ਹਰਮੀਤ ਸਿੰਘ ਸੋਨੂ , ਭੁਝੰਗੀ ਮਨਬੀਰ ਸਿੰਘ ਉਰਫ਼ ਨਿੱਕਾ, ਭੁਝੰਗੀ ਅਰਮਾਨ ਸਿੰਘ “ਫੁੱਲਬੈਕ” ਹਾਕੀ ਖਿਡਾਰੀ ਨੰਨੀ ਜਰਮਨ ਟੀਮ ਤੇ ਅਨੇਕਾਂ ਭੈਣਾਂ ਵੀਰਾਂ ਤੇ ਬੱਚਿਆਂ ਨੇ ਭਾਰੀ ਗਿਣਤੀ ਵਿਚ ਭਾਗ ਲਿਆ।

LEAVE A REPLY

Please enter your comment!
Please enter your name here